ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/462

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

460

________________

ਰਹਿੰਦਾ ਹੈ (ਜਾੜਾ ਦੀ ਪੋਥੀ ੨੫ ਕਾਂਡ ਕਰ ਪੇਂ) ਅਰ ( ਲਾਵੀਆਂ ਦੀ ਪੋਥੀ ੧ਝ ਕਾਂਡ ਨੂੰ ਪੋੜੀ ਅਰ ਪਤੀ ਇਬਰਾਨੀਆਂ ਨੂੰ .੪ ਕਾਂਡ ੧: ਪੌਂੜੀ ਮੇਂ ਬੋਲੇਆ ਝੂਈ ਜੇ ਮੈਂ ਉਹ ਦੇ ਕੋਲ । ਜਾਵਾਂ ਤਾਂ ਮੈਂ ਨਹੀਂ ਜਾਣਦਾ, ਜੋ ਉਹ ਨੂੰ ਕੀ ਆਖਾਂ ਉਸ ਨੇ ਮਾਂ ਨੂੰ ਦੱਸਿਆ ਕਿ ਭਾਇਮਾ ਤੂੰ ਜਾ ਕੇ ਐਂਓ ਆਖੀ ਕਿ ਹੇ ਪਰਮੇਸ਼ਰ ਪਾਪੀ ਉੱਤੇ ਦਯਾ ਕਰ , ਅਤੇ ਮੇਂ ਨੂੰ ਪ੍ਰਭੂ ਈਸਾ ਨੂੰ ਜਾਣਨ, ਅਤੇ ਉਸ ਉੱਤੇ ਨਿਹਚਾ ਕਰਨ ਦਾ ਦਾਨ ਕਰ , ਕਿਉਂ ਜੋ ਮੈਂ ਵੇਖਦਾ ਹਾ, ਭਈ ਜੇ ਉਹਦੀਆਂ ਨੇਕੀਆਂ ਨਾ ਹੁੰਦੀਆਂ ਜਾਂ ਮੈਂ ਉਹ ਦੀਆਂ ਨੇਕੀਆ ਉੱਤੇ ਨਿ ਹਚਾ ਨਾ ਕਰਾਂ, ਤਾਂ ਮੈਂ ਮੂਲੋਂ ਨਸ਼ਟ ਹੋ ਜਾਵਾਂਗਾ , ਹੇ ਪ੍ਰਭੁ ਮੇਂ' ਬਾਣੀ . ਆਂ ਹੈ, ਜੋ ਤੂੰ ਦੁਮਾਲ ਅਤੇ ਆਤੇ ਕਿਰਪਾਲ ਪਰਮੇਸ਼ਰ ਹੈ, ਅਤੇ ਆ *ਪਣੇ ਪੁਤ ਪ੍ਰਭੁ ਈਸਾ ਮਸੀਹੀ ਨੂੰ ਤੂੰ ਜਗਤ ਦਾ ਤਾਰਨਹਾਰਾ ਕਰਕੇ