ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/471

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

469

________________

੪੬੬ ਇਸ ਚੋਂ ਮੇਂ ਨੂੰ ਆਪਣੀ ਜੁਆਨੀ ਦੀ ਪਲੀਤੀ ਅਤੇ ਅਣਜਾਣਪੁਣੇ ਪਰਗਟ ਹੋਏ ਜਿਨਾਂ ਥੋਂ ਮੇਂ ਬਹੁਤ ਹੀ ਮਾਵਾਨ ਹੋਆ, ਕਿਉਂ ਜੋ ਇਸ ਥੋਂ ਪਹਿਲੇ ਮੇਰੇ ਧਮਾਨ ਵਿੱਚ ਬੀ ਕਦੀ ਨਹੀਂ ਆਇਆ। ਸੀ, ਜੋ ਪ੍ਰਭੂ ਈਸਾ ਐੱਡਾ ਪ੍ਰੀਤਮ ਹੈ , ਅਤੇ ਇਸ ਥੋਂ ਮੇਰੇ ਮਨ ਵਿੱਚ ਇਹ ਇੱਕ ਉਪਜੀ ਹੈ , ਭਈ ਮੈਂ ਮਨੋਂ ਤਨੋਂ ਪਵਿਤ ਹੋ ਜਾਵਾਂ , ਅਤੇ ਪ੍ਰਭੁ ਈਸਾ ਦੀ ਮਹਿਮਾ ਅਤੇ ਵਾਡਿਆਈ ਲਈ - ਈ ਆਪਣਾ ਹੱਥ ਦੇਖਾਵਾਂ , ਹਾਂ ਇਹ ਵਿਚਾਰ ਕੀਤਾ, ਭਾਈ ਜੇ ਮੇਰੀ ਹਜਾਰ ਜਿੰਦ ਹੁੰਦੀ, ਤਾਂ ਮੈਂ ਪ੍ਰਭੂ ਈਸਾ ਦੇ ਨਮਿੱਤ ਸਭਨਾਂ ਨੂੰ ਬਲਿਦਾਨ ਦੇ ਸਕਦਾ ॥