ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
493
________________
ਕਰਕੇ ਹੁੰਦਾ ਹਾਂ , ਭਈ ਜਿੰਨਾ ਚਿਰ ਪਰਮੇਸਰ ਪਿਤਾ ਪ੍ਰਭੂ ਈਸਾ ਨੂੰ ! ਰੇਸ਼ੇ ਉੱਤੇ ਪਰਗਟ ਨਾ ਕਰੇ , ਓਨਾਂ ਚਿਰ ਕੋਈ ਮਨੁੱਖ ਉਸ ਨੂੰ ਨਹੀਂ ਪਛਾ ਦਾ, ਸਗੋਂ ਉਹ ਪਰਤੀਤ ਜਾਂ ਨਿਹਚਾ, ਕਿ ਜਿਸ ਦੀ ਰਾਹੀਂ ਕੋਈ ਪ੍ਰਭੁ ਈਸਾ ਉੱਤੇ ਆਸ਼ਾ ਰੱਖਦਾ ਹੈ, ਉਹ · ਬੀ ਪਰਮੇਸ਼ਰ ਦੀ ਸਮਰੱਥਾ ਅਤੇ ਕਿਰਪਾ ਨਾਲ ਮਨ ਵਿੱਚ ਉਪਜਦੀ ਹੈ। ਪਹਿਲੀ ਪੜੀ, ਕੁਰਿਤੀਆਂ ਨੂੰ ਜੋ ਕਾਂਡ ੩ ਪੌੜੀ " ਪੜੀ ਅਫਸ਼ੀਆਂ ਨੂੰ ਕਾਂਡ ੧੭ -੧੯ੋੜੀਆਂ ਇਸ ਨਿਹਚਾ ਦੀ ਤਸੀਰ ਚੋਂ ਹੈ. ਮੂਰਖ- ਮੈਂ ਵੇਖਦਾ ਹਾਂ ਜੋ ਡੂਬੀ ਮੂਲੋਂ । ਅਣਜਾਣ ਹੈ, ਇਸ ਲਈ ਆਪਣੇ ਪਾਪ ਦੀ ਗਾਹੜੀ ਅਰਥਾਤ ਘੂਕ ਨੀਦਰ ਜਾਗੋ , ਅਤੇ ਆਪਣੇ ਮੰਦਭਾਗ ਅਤੇ ਆਪਣੀ ਲਚਾਰੀ ਨੂੰ ਮੰਨ ਕੇ ਪ੍ਰਭੂ ਈਸਾ ਕੋਲ ਨੱਠ ਜਾਓ , ਅਤੇ ਉੱਥੇ ਦੇ ਧਰਮ ਦੇ ਕਾਰਨ, ਜੋ (੯