ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/519

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
517

________________

੫੧ ਕਿੰਉਂ ਜੋ ਚਿਰੰਜੀਵ ਇਥੇ ਸੈਲ ਕਰਨ ਨੂੰ ਆਉਂਦੇ ਹੁੰਦੇ ਸਨ , ਇਸ ਲਈ ਈ ਜੋ ਇਹ ਦੋਸ਼ ਸੁਰਗ ਦੇ ਬੰਨੇ ਉੱਤੇ ਹੈਗਾ ਹੈ ਇਸ ਦੇਸ ਵਿੱਚ ਦਿੱਲੋਂ ਅਰ ਦੁਲਹਨ ਦੇ ਵਿਚਕਾਰ ਇੱਕ ਨਵਾਂ ਨੇਮ ਬੰਨਿਆ ਦਾ । ਹੈ, ਹਾਂ ਇਥੇ ਜਿਸ ਤਰਾਂ ਲਾੜਾ ਵਹੁਟੀ ਨਾਲ ਪਰਯੰਡ ਹੁੰਦਾ ਹੈ, ਉੱਥੇ ਤਰਾਂ ਉਨ੍ਹਾਂ ਦਾ ਪਰਮੇਸਰ ਉਨ੍ਹਾਂ ਨਾਲ ਪਰਸੰਨ ਹੋਆ । ਇਥੇ ਉਨਾਂ ਨੂੰ ਅੰਨ ਪਾਣੀ ਦਾ ਕੁੱਛ ਘਾਟਾ ਨਹੀਂ ਸੀ, ਕਿੰਉਂ ਕਿ ਜੇਹੜੀਆਂ ਵਸਤਾਂ ਓਹ ਰਾਹ ਵਿੱਚ ਡੁੱਲ ਦੇ ਸਨ, ਓਹ ਸਾਰੀਆਂ ਇੱਥੇ ਵਿੱਦਿਮਾਨ ਸਨ , ਅਤੇ ਇੱਥੇ ਉਨ੍ਹਾਂ ਨੇ ਬੁਰਗੀ ਨਗਰ ਵਲੋਂ ਇਹ ਅਵਾਜ਼ ਆਉਂਦੀ ਸੁਣੀ , ਭੂਈ ਤੁਸੀਂ ਹੁਣ ਦੀ ਧੀ ਨੂੰ ਆਖੋ , ਕੇ ਵੱਖ ਤੇਰੀ ਮੁਤਾਤ ਨੇੜੇ ਆਈ ਹੈ, ਵੱਖੋ ਉਸ਼ ਦਾ ਵਲ ਉਸ ਦੇ ਨਾਲ ਹੀ ਹੈ , ਇੱਥੋਂ ਦੇ ਵਾਸੀਆਂ ਨੂੰ ਉਨਾਂ ਦੇ ਇਹ Digitized his Danish Dictiha n anishdim