ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
520
________________
- 3 ਓਹ ਅਗਾਹਾਂ ਨੂੰ ਤੁਰਨ ਲੱਗੇ , ਅਤੇ ਨਗਰ ਦੇ ਹੋਰ ਵੀ ਨੇੜੇ ਢੁੱਕੇ । ਜਿੱਥੇ ਵਡੇ ਸੋਹੁੰਣੇ ਬਾਗ ਅਤੇ ਦਾਖਾਂ ਦੀਆਂ ਵੇਲਾਂ ਅਰ ਰੰਗ ਬਰੰਗੀਫੁਲ ਖਿੜੇ ਹੋਏ ਸਨ, ਅਤੇ ਬਾਗਾਂ ਦੇ ਫਾਟਕ ਰਾਜਮਾਰਗ ਵੱਲ ਖ4 ਲੇ ਹੋਏ ਸਨ , ਜਾਂ ਇੱਥੇ ਆ ਪੁੱਜੇ , ਤਾਂ ਉਨਾਂ ਡਿੱਠਾ ਜੋ ਬਾਗਵਾਨੀ ਰਾਹ ਵਿੱਚ ਬੋਤਾ ਹੈ , ਜਾਤੀਆਂ ਨੇ ਉਸ ਥੋਂ ਪੁੱਛਿਆ ਕਿ ਮਹਾ। ਰਾਜ ਇਹ ਸੋਹੀਣੇ ਬਾਗ ਕੇਸ ਦੇ ਹਨ, ਉਹ ਨੇ ਉਤਰ ਦਿੱਤਾ ਭਈ ਏਹ ਤਾਂ ਬਾਦਸ਼ਾਹ ਦੇ ਹਨ, ਅਤੇ ਉਸ ਨੇ ਆਪਣੀ ਖੁਸ਼ੀ ਅਤੇ ਜਾ ਤੀਆਂ ਦੇ ਮੁੱਖ ਦੇ ਵਾਸਤੇ ਇਹ ਲਾਏ ਹੋਏ ਹਨ, ਜੋ ਬਾਗਵਾਨ ਨੂੰ ਉਨਾਂ ਨੂੰ ਅੰਦਰ ਲਿਜਾ ਕੇ ਆਖਿਆ , ਭਈ ਜੋ ਕੁੱਛ ਇੱਥੇ ਹੈ ਤੁਸੀ | or ਖਾਓ ਅਤੇ ਆਪਣੇ ਜੀਆਂ ਨੂੰ ਡਿਪਤ ਕਰੋ। ਦੂਜੀ ਬਿਵਸਥਾ ਵੀ ਪੋਥੀ 3 ੩ ਕਾਂਡ ੨੪ ਪੱਤੇ