ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/540

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

538

________________

ਸਵਾਰ ਹੋ ਕੇ ਆਊ , ਜੈਕੁਰ ਕੋਈ ਪੌਣ ਦੇ ਪੰਖਾਂ ਉੱਤੇ ਆਉਂਦਾ ਹੈ , ਤਾਂ ਤੁਸੀ ਬੀ ਉਹ ਦੇ ਨਾਲ ਆਓਗੇ ਅਤੇ ਜਾਂ ਓਹ ਨਿਆਉਂ ਦੇ ਸਿੰਘਾ ਬਣ ਉੱਤੇ ਬਿਰਾਜਮਾਨ ਹੋਉ, ਤਾਂ ਤੁਸੀ ਬੀ ਉਹ ਦੇ ਮੁੱਢ ਬੈਠੋਗੇ, ਅਤੇ ਜਾਂ ਉਹ ਬੁਰਿਆਰਾਂ ਉੱਤੇ ਭਾਵੇਂ ਦੁੱਡ ਹੋਣ ਭਾਵੇਂ ਮਨੁੱਖ ਹੋਣ ਦੰਡ ਦੀ ਆਰੇਮਾ ਦੇਉ , ਤਾਂ ਤੁਸੀ ਬੀ ਉਸ ਆਗਿਆ ਦੇਣ ਵਿੱਚ ਬੋਲੋਗੇ , ਕਿੰਉਂ ਜੋ ਓਹ ਉਸ ਦੇ ਅਤੇ ਤੁਹਾਡੇ ਵੈਰੀ ਬੀ ਹੈਗੇ ਸਨ, ਅਤੇ ਜਾਂ ਓਹ ਫੇਰ ਨਗਰ ਨੂੰ ਮੁੜ ਆਵੇਗਾ , ਤਾਂ ਤੁਸੀ ਬੀ ਤੁਰੀ ਦੀ ਅਵਾ ਜ ਨਾਲ ਉਸ ਦੇ ਸੰਗ ਆਓਰੇ ਅਤੇ ਸਦਾ ਤੀਕ ਉਹ ਦੇ ਨਾਲ ਤੋਰੇ॥ ਹੇਥੀ ਪੜੀ ਲੈ ਸਲੁਨੀਕੀਆਂ ਨੂੰ ੪ ਕਾਂਡ ੧੩ ਥੋਂ ੧੭ ਪੌੜੀ । ਯਹੂਦਾਹ ਦੀ ਪੜੀ ੧੪-੧੫ ਪੈਂਝੀਆਂ | ਦਾਨਿਏਲ ਅਰੀਮਵਾਚਕ ਦੀ ਪੋਥੀ ੭ ਕਾਂਡ ੬-੩ ਪੌੜੀ । ਪਹਿਲੀ ਪਤੀ ਕੁਰਿਤੀਆਂ ਨੂੰ ਝ ਕਾਂਡ - w w wwwwwwwww