ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
54

________________

_qy = ਵੜਦੇ ਸਾਰ ਹੀ ਮਾਰ ਮਸੀਹੀ ਨੂੰ ਆਖਿਆ, ਜੋ ਮੈਂ ਕੰਬਦਾ ਕੈਬਦਾ ਅਨੰਦ ਕਰਦਾ ਹਾਂ,ਗੱਲ ਕਾਹਦੀ ਜਾਂ ਓਹ ਅੰਦਰ ਗਿਆ, ਤਾਂ ਸੂਬਸੁਭਾਉ ਨੇ ਉਸ ਪੁਛਿਆ ਭਈ ਇੱਥੇ ਆਉਣਾ। ਪੜਾ ਤੇਨੂੰ ਕਿਸ ਨੇ ਦਿੱਤਾ । ਮਸੀਹੀ ਬੋਲਿਆ ਕਿ ਮੰਗਲਸੂਮਾਚਾਰੀ ਨੂੰ ਮੈਨੂੰ ਇ ਹੀ ਆਖਿਆ ਸੀ, ਭਈ ਤੂੰ ਤਾਕੀ ਦਰਵਾਜ਼ੇ ਨੂੰ ਜਾਕੇ ਖੜਕਾਓ, ਅਤੇ ਜੋ ਕੁਛਤੈਨੂੰ ਰਨ ਜੋਗ ਹੈ,ਉਥੇ ਦਸਿਆ ਜਾਊ 11 ਸ਼ੁੱਧਲੁਭਾਉ ਬੋਲਿਆ ਹੁਣ ਤੇਰੇ ਲਈ ਬੂਹਾਖੁਲ ਗਿਆ ਹੈ, ਅਤੇ ਉਸ ਨੂੰ ਬੰਦ ਈ ਨਹੀਂ ਕਰ ਸਕਦਾ ॥ ਮਸੀਹੀ ਨੇ ਆਖਿਆ ਹੁਣ ਤਾਂ ਮੈਨੂੰ ਆਪਣੀਆਂ ਔਖਿਆਇਆਂ ਅਤੇ ਦੁ. arlਖ ਭੋਗਿਆਂ ਦਾ ਲਾਭ ਪ੍ਰਾਪਤ ਹੋਣ ਲੱਗਾ ਹੈ !!