ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਭੁੱਲੀ ਫਿਰੇ ਗੰਵਾਰ
ਕੱਤਕ ਨੂੰ ਸਾਵਣ ਕਰੇ

ਜੇ ਭਾਵੇ ਕਰਤਾਰ

158

ਜੇ ਮੀਂਹ ਵਰਸੇ ਮੱਘਰੀ

ਬਹੁਤਾ ਕਰੇ ਖੁਆਰ
ਕਰੰਡ ਕਰੇਂਦਾ ਹਾੜ੍ਹੀ

ਸਾਵਣੀ ਦਏ ਵਿਗਾੜ

159

ਸਾਵਣ ਵੱਸੇ ਨਿੱਤ

ਭਾਦਰੋਂ ਦੇ ਦਿਨ ਚਾਰ
ਅੱਸੂ ਮੰਗੇ ਮੇਘਲਾ

ਮੂਰਖ ਜੱਟ ਗੰਵਾਰ

160

ਲੱਗੇ ਔੜ
ਤੇ ਖੇਤੀ ਚੌੜ

161

ਭਾਦੋਂ ਦਾ ਰੋੜਾ

ਫਸਲਾਂ ਨੂੰ ਕਰੇ ਕੋਹੜਾ

ਕੱਕਰ, ਪਾਲਾ, ਧੁੱਪ

162

ਪਵੇ ਕੱਕਰ
ਭੰਨੇ ਪੱਤਰ

163

ਸਿਆਲ ਦਾ ਕੋਰਾ
ਰੂੜੀ ਦਾ ਬੋਰਾ।

164

ਕੱਕਰ ਪੈਂਦਾ ਕਹਿਰ ਦਾ
ਜਿਹੜਾ ਵਾਹੀ ਜਾਂਦਾ ਸੌਰਦਾ

165

ਪਹਿਲਾਂ ਮੀਂਹ ਤੇ ਪਿੱਛੋਂ ਕੋਰਾ

ਦਿਲ ਹਾਲੀ ਦਾ ਹੁੰਦਾ ਥੋਹੜਾ

188/ਮਹਿਕ ਪੰਜਾਬ ਦੀ