ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/193

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਾਹੀ ਦੀ ਮਹਾਨਤਾ

185

ਦੱਬ ਕੇ ਵਾਹ
ਰੱਜ ਕੇ ਖਾਹ

186

ਜਿਤਨੀ ਵਾਹ
ਉਤਨੀ ਗਾਹ

187

ਸੌ ਵਾਹੰਦ ਇੱਕ ਰੂੜੀ

188

ਜੋ ਕਰੇ ਵਾਹ
ਸੋ ਕਰੇ ਪਾਹ

189

ਸ਼ਾਹ ਲੌਟ ਜਾਏ
ਪਰ ਵਾਹ ਨਾ ਲੌਟੇ

190

ਕਰਮ ਜਾਣ
ਪਰ ਵਾਹ ਨਾ ਜਾਏ

191

ਜਿਹੜਾ ਨਿੱਤ ਉੱਠ ਵਾਹੇ ਫਾਲ਼
ਉਸ ਦਾ ਕੀ ਕਰੇਗਾ ਕਾਲ਼

192

ਬਹੁਤੀ ਹੋਵੇ ਵਾਹ
ਪੈਲੀ ਖਤਾ ਨਾ ਜਾ

193

ਬਿਆਹੀ ਧੋਖਾ ਦੇ ਜਾਏ
ਪਰ ਵਾਹੀ ਧੋਖਾ ਕਦੇ ਨਾ ਦੇ

194

ਜਿੰਨੀਆਂ ਸੀਆਂ ਲਾਵੇਂਗਾ
ਉਂਨਾ ਬੋਹਲ ਉਠਾਵੇਂਗਾ

195

ਹਾੜ੍ਹੀ ਸੀਈਂ

191/ਮਹਿਕ ਪੰਜਾਬ ਦੀ