ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਨਰਕ ਦੇ ਫ਼ਰਿਸ਼ਤਿਆਂ ਨਾਲ ਯਾਰੀ ਦਾ ਆਰੰਭ ਹੁੰਦਾ ਹੈ।
ਇਹ ਭੀ ਦਸ ਦੇਈਏ ਕਿ ਡਚ ਕੋਰਟ ਨੇ ਮਾਤਾ ਹਰੀ ਦੀ ਤਲਾਗ਼ ਵਾਲੀ ਅਰਜ਼ੀ ਨੂੰ ਰੱਦ ਕਰ ਦਿਤਾ ਸੀ, ਪਰ ਥੋੜੇ ਹੀ ਚਿਰ ਪਿਛੋਂ ਮੈਕਲੀਡ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਸੀ। ਮਾਤਾ ਹਰੀ ਹੁਣ ਮੁੜ ਇਕ "ਕੰਵਾਰੀ" ਇਸਤ੍ਰੀ ਸੀ!
੨੨.