ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/134

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਕਰ ਹਿੰਮਤ ਦੇ ਕੱਠੇ ਤਾਰ,
ਵੱਟ ਕਚੀਚੀ ਹੰਭਲਾ ਮਾਰ।
ਮਰ ਜਾਣਾ ਮੰਜ਼ਲ ਵਿਚਕਾਰ,
ਇਹਨੂੰ ਆਂਹਦੇ ਲਗਣਾ ਪਾਰ।

'ਮਾਨ' ਜਿਵੇਂ ਪੁੱਜਾ ਮਨਸੂਰ,
ਮੰਜ਼ਲ ਸਾਡੀ ਡਾਢੀ ਦੂਰ।

-੧੩੦-