ਪੰਨਾ:ਮਾਨ-ਸਰੋਵਰ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਤ ਜਿਹੀ ਆਵੇ, ਜੋ ਨ ਕਦੀ ਜਾਵੇ,
ਤੱਤੇ ਸੁਰਮਚੂ ਭਾਵੇਂ ਫਿਰਵਾ ਲਈਏ ।
ਸੁਰਮਾ ਸਮਝ ਕੇ ਧੂੜ ਅਨੰਦ ਪੁਰ ਦੀ,
ਜੇਕਰ ! ਸੱਜਣਾ ਅੱਖਾਂ 'ਚ ਪਾ ਲਈਏ ।

-੪੫-