ਇਹ ਵਰਕਾ ਤਸਦੀਕ ਕੀਤਾ ਗਿਆ ਏ
ਸਮਰਪਣ
ਲੰਘ ਗਏ ਦਰਿਆਵਾਂ ਵਰਗੇ
ਪਿਆਰੇ ਭਾ ਜੀ ਕਰਨਲ (ਡਾ.) ਗੁਰਦਰਸ਼ਨਪਾਲ ਸਿੰਘ ਵੜੈਚ
ਭਾ ਜੀ ਸ. ਬਲਦੇਵ ਸਿੰਘ ਲੁਧਿਆਣਾ
ਭੈਣ ਜੀ ਰਾਜ ਤੇ ਨਰਿੰਦਰ ਕੌਰ ਨੱਤ
ਦੇ
ਨਾਮ
ਜਿਨ੍ਹਾਂ ਨੇ ਮੇਰੀ ਸ਼ਬਦ-ਯਾਤਰਾ
ਨੂੰ
ਹਮੇਸ਼ਾਂ ਅਸ਼ੀਰਵਾਦ ਦੇ ਕੇ
ਅੱਗੇ ਤੁਰਨ ਦੀ ਨਿਰੰਤਰ ਪ੍ਰੇਰਨਾ ਦਿੱਤੀ