ਸਮੱਗਰੀ 'ਤੇ ਜਾਓ

ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/6

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਤਤਕਰਾ



• ਅਕਲਾਂ ਵਾਲੇ ਕਿੱਧਰ ਤੁਰ ਪਏ /11• ਚਲੋ ਚਲੋ ਜੀ,ਧਰਤੀ ਪੈਰੀਂ ਝਾਂਜਰ ਪਾਈਏ/36
• ਭੀਲ ਬੱਚਾ ਫੇਰ ਹਾਜ਼ਰ /12• ਮਨ ਵਿਚਾਲੇ ਤੂੰ ਭਲਾ ਕਿੱਦਾਂ /37
• ਦੀਵੇ ਨਾਲ ਤੁਫ਼ਾਨ ਲੜਾਈ /13• ਜ਼ਿੰਦਗੀ ਕੀਤਾ ਤੂੰ ਮੈਨੂੰ /38
• ਪਾਣੀ ਪਹਿਰੇਦਾਰ ਚੁਫ਼ੇਰੇ/14• ਇਹ ਸਾਰੀ ਸ਼ਾਨ ਤਾਂ /39
• ਸੱਤ ਸਮੁੰਦਰ ਪਾਰ /15• ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ /40
• ਰੰਗ ਕਿਉਂ ਥੜੇ ਮੁਸੱਵਰ ਮਿੱਤਰਾ /16• ਰੂਹ ਦੀ ਤੂੰਬੀ ਖੁਦ ਟੁਣਕਾਉਣੀ/41
• ਅੱਜ ਉੱਠਦੇ ਸਵੇਰੇ ਤੇਰਾ ਆਇਆ /17• ਚਲੋ ਤੁਰੀਏ ਕਿ ਮੰਜ਼ਿਲ ਦੂਰ ਭਾਵੇਂ /42
• ਹਾਮੀ ਨਾ ਇਨਕਾਰ ਕਰੇਂ ਤੂੰ /18• ਇਹ ਨਾ ਸਮਝੀ ਮੈਂ ਤਾਂ ਸਿਰਫ਼ ਲਿਖਾਰੀ ਹਾਂ/43
• ਅੱਗੇ ਅੱਗ ਸੀ ਪਿੱਛੇ ਪਾਣੀ /19• ਕਾਲੇ ਕਾਫ਼ਰ ਪਹਿਨ ਰਹੇ /44
• ਅੰਬਰਾਂ ਵਿਚ ਤਾਰੀ ਲੱਗਣੀਨਹੀਂ /20• ਜੋ ਹਾਲੇ ਚੁੱਪ ਨੇ /45
• ਬੰਸਰੀ ਵਿਚ ਫੂਕ ਮਾਰੀਂ /21• ਸੀਨਾ ਤਾਂਹੀਓ ਤਾਣ ਬਰਾਬਰ /46
• ਵੇਖ ਲਵੋ ਜੀ ਸਾਡੇ ਹੁੰਦਿਆਂ /22• ਸਾਡੇ ਹੋਠਾਂ ਨਾਲੋਂ /47
• ਇਨਕਲਾਬ ਦਾ ਨਾਅਰਾ ਲਾਇਆ /23• ਬੱਦਲ ਬਣ ਕੇ ਉੱਡਿਆ ਫਿਰਦੈ /48
• ਤੂੰ ਮੈਨੂੰ ਜੀਣ ਜੋਗਾ ਛੱਡ /24• ਇੱਕੋ ਵਿਹੜੇ ਚੋਗ ਚੁਗਦੀਆਂ /49
• ਮੰਜ਼ਿਲ ਵੱਲ ਨਾ ਜਾਵੇ /25• ਮਨ ਦਾ ਵਿਹੜਾ /50
• ਗੈਰਾਂ ਤੋਂ ਖ਼ਬਰਾਂ ਮਿਲੀਆਂ ਨੇ /26• ਮੈਂ ਆਪਣੇ ਆਪ ਨੂੰ /51
• ਰੁੱਸ ਗਿਆ ਦਿਲ ਹੁਣ /27• ਮੈਂ ਬਦਕਿਸਮਤ /52
• ਜੀ ਆਇਆਂ ਨੂੰ ਆਖਣ ਦੇ ਲਈ /28• ਲੋਕਤੰਤਰ ਬਣ ਗਿਆ /53
• ਸ਼ੀਸ਼ੇ ਅੰਦਰ ਕਿਸ ਦਾ ਚਿਹਰਾ /29• ਦਿਲ ਦੀ ਬਗੀਚੜੀ /54
• ਰਾਤੀਂ ਬਿਰਖ਼ ਉਦਾਸ ਬੜੇ ਸੀ/30• ਜ਼ੁਲਮ ਜਬਰ ਦਾ ਕਹਿਰੀ /55
• ਕੀਹ ਦੱਸਾਂ ਮਹਿਕੰਦੜੇ ਯਾਰੋ /31• ਮੰਗਾਂ ਜੇ ਤੈਥੋਂ ਖ਼ੁਦ /56
• ਇਕ ਦੂਜੇ ਦੀ ਛਾਵੇਂ ਰਹੀਏ /32• ਖ਼ੁਰ ਗਿਆ ਜੀ /57
• ਝੀਲ ਦੇ ਪਾਣੀ 'ਚ ਚਿਹਰਾ /33• ਤੂੰ ਛੇੜ ਨਾ ਦਿਲ ਦੀਆਂ /58
• ਸਮੁੰਦਰ ਜਦ ਕਦੇ ਫੰਕਾਰਦਾ ਹੈ/34• ਜਿੰਦੇ ਮੇਰੀਏ ਨਾ /59
• ਤੇਰਾ ਹੱਸਣਾ ਬਹਾਰ ਦੇਂਦਾ ਹੈ /35• ਹੁਣ ਜ਼ਿੰਦਗੀ ਵਿਚ /60