ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
• ਜਰਦਾ ਜਰਦਾ ਮਰ ਨਾ ਜਾਵਾਂ/61 | • ਜਦ ਵੀ ਤੱਕਿਆ ਤੇ ਇੰਜ ਲੱਗਿਆ /87 |
• ਸ਼ਹਿਰ ਬਣ ਗਿਆ /62 | • ਧਰਤੀ ਉੱਤੇ ਸਦਾ ਹਨ੍ਹੇਰਾ /88 |
• ਮੰਨਿਆ ਦਰਦ ਦਿਲੇ ਦਾ /63 | • ਮਹਿਕਦਾ ਗੁਲਜ਼ਾਰ ਜਾਪੇ /89 |
• ਆ ਜਾ ਤੈਨੂੰ ਬਾਤ ਸੁਣਾਵਾਂ /64 | • ਸੱਜਣਾ ਤੇਰਾ ਬੋਲ ਤਿਖੇਰਾ /90 |
• ਤੇਰੇ ਨਾਮ ਨਸ਼ੀਲੇ ਨੈਣਾਂ ਵਿਚ /65 | • ਬਿਰਖ਼ ਬਰੁਟੇ ਚੀਕ ਰਹੇ ਨੇ /91 |
• ਹੋਠਾਂ ਉੱਤੋਂ ਚੁੱਪ ਦੇ ਜੰਦਰੇ /66 | • ਕਿੱਥੇ ਵੱਸਦੇ ਭੇਤ ਨਾ ਦੱਸਦੇ /92 |
• ਹੁੱਬਿਆ ਨਾ ਫਿਰ /67 | • ਖ਼ੁਸ਼ਬੂ, ਚਾਰ ਚੁਫੇਰੇ ਖੁਸ਼ਬੂ /93 |
• ਦੂਰ ਦੇਸ ਪਰਦੇਸੋਂ ਹੁਣ ਤੂੰ /68 | • ਟੁਕੜੇ ਟੁਕੜੇ ਦਿਲ ਦੇ ਵਰਕੇ /94 |
• ਅੱਜ ਹੀ ਸੁਣ ਲੈ /69 | • ਨਜ਼ਰ ਤੇਰੀ ਦੀ ਇਨਾਇਤ /95 |
• ਕਿਸ ਨੂੰ ਇਸ ਪਲ ਕੀ /70 | • ਵੇਖ ਲਉ ਤਾਰੀਖ਼ ਕੀਹ /96 |
• ਤੈਨੂੰ ਇਸ ਦਾ ਇਲਮ ਪਤਾ ਨਹੀਂ /71 | • ਤੇਰੇ ਨੈਣਾਂ ਸੁਪਨਾ ਬਣ ਜਾਂ/97 |
• ਹੋ ਗਿਆ ਮੈਨੂੰ ਭਲਾ ਕੀ /72 | • ਮਨ ਵਿੱਚ ਆਵੇ ਜਾਂ ਫਿਰ ਆਵੇ /98 |
• ਰਹਿਣ ਦਿਆ ਕਰ /73 | • ਮਹਿੰਗੇ ਵਸਤਰ /99 |
• ਸਰਹੱਦਾਂ ਜਾਂ ਚੌਕ ਚੁਰਸਤੇ /74 | • ਡੋਰ ਨਾ ਬੰਨ੍ਹੀ /100 |
• ਜੇ ਦੁੱਧ ਦੀ ਰਾਖੀ /75 | • ਕਾਲੀ ਬੋਲੀ ਰਾਤ ਸਿਰਾਂ ਤੇ /101 |
• ਪਿਆਰ ਮੁਹੱਬਤ ਖ਼ੁਸ਼ਬੂ /76 | • ਜ਼ਿੰਦਗੀ ਦੇ ਸਾਜ਼ ਨੂੰ /102 |
• ਨੈਣ ਜਦੋਂ ਬਰਸਣ ਲਈ ਤਰਸਣ /77 | • ਜ਼ਿੰਦਗੀ ਨੂੰ ਵਰਨ ਦਾ /103 |
• ਸਹਿਮ ਦੀ ਬਗੀਚੜੀ/78 | • ਧਰਤੀ ਵੀ ਬਦ ਰੰਗ /104 |
• ਇਸ ਵਾਰੀ ਨਾ ਦਿਲ ਦੇ /79 | • ਜੇ ਤੂੰ ਸਭ ਕੁਝ ਸੌਂਪਣਾ / 105 |
• ਰਾਜਿਆਂ ਦੇ ਪੁੱਤ ਰਾਜੇ /80 | • ਡੇਰਾ ਲਾ ਕੇ ਬਹਿ ਨਾ ਜਾਵੇ /106 |
• ਅੱਜ ਪਾਪ ਵਾਲੀ ਜੰਝ /81 | • ਇੱਕ ਚਸ਼ਮਾ ਫੁੱਟਿਆ /107 |
• ਵਕਤ ਦੇ ਇਸ ਕਾਫ਼ਲੇ ਨੂੰ /82 | • ਕਿਸ ਧਰਤੀ ਨੂੰ ਆਪਣੀ ਆਖਾਂ /108 |
• ਅਜਬ ਹੈ ਇਹ ਗਜ਼ਬ /83 | • ਮੈਂ ਚਾਹਾਂ ਰਾਤ ਰਾਣੀ /109 |
• ਜਬਰ ਸਬਰ ਦਾ ਜ਼ਿਕਰ /84 | • ਦਰਦ ਸਮੁੰਦਰ ਭਾਫ਼ ਬਣ /110 |
• ਮੇਰੇ ਵੀਰੋ, ਮਾਂ ਪਿਉ ਜਾਇਓ /85 | • ਉਹ ਤਾਂ ਕੇਵਲ ਚੋਲਾ ਬਦਲੇ /111 |
• ਭੁੱਲ ਗਈ ਪਰਵਾਜ਼ ਮੈਨੂੰ /86 | • ਦੀਨਾ ਕਾਂਗੜ ਵਿਚ ਬਹਿ ਲਿਖਿਆ /112 |