ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/120

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੇਰੇ ਦਿਲ ਨੂੰ ਖਾਂਦੇ
ਸਭ ਦੁੱਖੜੇ ਲੈ ਲਏ।
ਤੇਰੇ ਹੌਕੇ ਮੇਰੇ।
ਹੁਣ ਅੱਜ ਤੋਂ ਲੈ ਕੇ,
ਮੇਰੇ ਹਾਸੇ ਤੇਰੇ।
ਇਹ ਕਲਪਨਾ ਮੇਰੀ।
ਮੁੱਕ ਜਾਏ ਕਦੀ ਤੇ
ਇਕ ਤੜਫਨਾਂ ਮੇਰੀ।

ਓ ਜਾਣਨ ਵਾਲੇ!
ਇਕ ਚਹਾਨਾਂ ਮੇਰੀ।

੧੨੦

੧੧੬