ਪੰਨਾ:ਰਮਲ ਟੀਚਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਖ ਦੇਂਵਦੇ ਹੈਨ । ਕਿ ਏਨਾਂ ਦੋਆਂ ਬਿੰਦੁਆਂ ਥੋ ਇਕ ਰੇਖਾ ਬਨ ਜਾਵੇ ਦੁੁੂਜੇ ਪਾਸੇ ਇਨਾਂ ਦੇ ਸਾਮਨੇ ਦੋ ਬਿੰਦੂ ਇਸਤਾ੍ਂ ( ) ਬਣਾਵਦੇ ਹੈਨ ਬਾਕੀ ਰਹਿ ਦੇ ਪਾਸੇ ਇਕ ਦੂਸਰੇ ਦੇ ਸਾਮਨੇ ਇਕ ੨ ਰੇਖਾ ਅਤੇ ਇਕ ੨ ਬਿੰਦੂ ਬਨਾਵਂਦੇ ਹੈਨ ਅਸੀਂ ਚਾਰੇ ਪਾਸੇ ਨਸ਼ਾਨ ਬਨਾਕੇ ਤੁਹਾਨੂੰ ਦਸਦੇ ਹਾਂ | ਨਕਸ਼ਾਂ ਕੁਰਰੇ ਦਾ ਇਹ ਹੈ ।

ਤੀਜੀ ਸ਼ਕਲ ਇਕ ਬਿੰਦੂ ਰੇਖਾ     ਪਹਿਲੀ ਸ਼ਕਲ ਦੇ ਰੇਖਾ

ਚੌਥੀ ਸ਼ਕਲ ਤੀਜੀ ਦੇ ਸਾਮਣੇ ਦੁੂਸਰੀ ਸ਼ਕਲ ਦੇ ਬਿੰਦੁੂਪਹਿਲੀਦੇਸਾਮਣੇ

    ਅਗੇ ਅਸੀਂ ਅਬਦਹ ਦਾ ਦਾਇਰਾ ਲਿਖਦੇ ਹਾਂ ਔਰ ਏਹ ਦਾਇਰਾ ਅਬਦਹ ਦਾ ਹਜਰਤ ਦਾਨੀਆਲ ਦਾ ਬਨਾਯਾ ਹੋਇਆ ਅਰ ਏਸ ਦੀ ਬੜੀ ਜਰੂਰਤ ਪੈਂਦੀ ਹੈ ਅਤੇ ਇਹ ਦਾਇਰੋ ਵਿਖੇ ਰਾਜਾ ਹੈ ਏਸ ਦੇ ਬਨਾਵਨ ਦਾ ਤ੍ਰੀਕਾ ਅਗੇ ਜਾਕੇ ਲਿਖਾਂਗੇ ਅਤੇ ਹੋਰ ਭੀ ਬਹੁਤ ਸਾਰੇ