ਪੰਨਾ:ਰਮਲ ਟੀਚਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੨ ) ਜੇਕਰ ਕੋਈ ਸਵਾਲ ਕਰੇ ਕਿ ਲੜਕਾ ਹੋਗਾਂ ਨਾ ਲੜਕੀ ਤਾਂ ਪਹਿਲੀ ਸ਼ਕਲ ਨੂੰ ਮੌਤ ਦੀ ਸ਼ਕਲ ਦੇ ਨਾਲ ਜਰਬ ਦੇਵੇ ਤੇ ਫੇਰ ਜੋ ਸ਼ਕਲ ਬਣੇ ਓਸ ਨੂੰ ਪੰਡਵੀਂ ਨਾਲ ਜਰਬ ਦੇਵੇ ਜੋ ਸ਼ਕਲ ਪੈਦਾ ਹੋਵੇ ਉਸ ਨੂੰ ਵੇਖੋ ਜੇਕਰ ਉਹ ਸ਼ਕਲ ਨਰ ਹੈ ਤਾਂ ਲੜਕਾ ਪੈਦਾ ਹੋਇ ਜੇਕਰ ਓਹ ਕਲ ਮਦੀਨ ਹੋਇ ਤਾ ਲੜਕੀ ਪੈਦਾ ਹੋਵੇ ਤੇ ਬਾਜੇ ਆਦਮੀ ਸਿਰਫ ਪੰਜਵੇਂ ਖਾਨੇ ਤੋਂ ਤੋਂ ਹੁਕਮ ਕਰਦੇ ਹੈਨ : :::::: ਏਹ ਸਤ ਸ਼ਕਲਾਂ ਨਰ ਹੈਨ = = = = :: ਏਹ ਕਲ ਮਦੀਨ ਹੈ : ਏਹ ਦੋ ਸ਼ਕਲਾਂ ਨਾ ਤੋਂ ਨਰ ਹੋਣ ਨਾ ਮਾਦਾ ਹੋਨ ਜੇ ਕੋਈ ਸਵਾਲ ਕਰੇ ਕਿ ਮੇਰੇ ਉਤੇ ਕਿਤਨੇ ਦਿਨ ਬੁਰੇ ਹੈਨ । ਤਾਂ ਦੇਖੀਏ ਕਿ ਸ਼ਕਲ ਪੰਜਵੀਂ ਨੇ ਕਿਤਨੀ ਜਗ ਤਕਰਾਰ ਕੀਤਾ ਹੈ ਹੁਕਮ ਓਹਨਾ ਦਿਆਂ ਅਦਦਾ ਤੇ ਕਰੇ । 78 4g