ਇੰਗਲਿਸ਼ਟੀਚਰ
(ਪ੍ਰੋ: ਪੀ. ਐਸ. ਭਾਟੀਆ)
ਆਮ ਲੋਕਾਂ ਨੂੰ ਇਹ ਸ਼ਿਕਾਇਤ ਸੀ, ਕਿ ਅਜ ਤਕ ਜਿਨੇ ਵੀ ਇੰਗਲਿਸ਼ ਟੀਚਰ ਛਪੇ ਹਨ, ਉਹ ਵਿਦਿਆਰਥੀਆਂ ਤੇ ਆਮ ਜਨਤਾ ਦੀ ਲੋੜ ਨੂੰ ਮੁਖ ਰਖ ਕੇ ਨਹੀਂ ਲਿਖੇ ਗਏ। ਏਸ ਔਕੜ ਨੂੰ ਹੁਣ ਪ੍ਰੋ: ਪੀ. ਐਸ. ਭਾਟੀਆ ਨੇ ਦੂਰ ਕਰ ਦਿਤਾ ਹੈ, ਇਹ ਇੰਗਲਿਸ਼ ਟੀਚਰ ਪਾਠਕਾਂ ਨੂੰ ਠੀਕ ਤੇ ਅਮਲੀ ਰਸਤੇ ਤੋਰ ਕੇ ਚਿਠੀ ਲਿਖਣੀ ਤੇ ਗਲ ਬਾਤ ਕਰਨੀ ਸਿਖਾ ਦੇਵੇਗੀ। ਵਧੀਆ ਕਾਗਜ਼ ਸੁਹਣੀ ਛਪਾਈ ਸਫੇ ਵਡੇ ਸਾਈਜ ਦੇ ਇਕ ਸੌ ਪੰਜਾਹ ਦੇ ਲਗ ਪਗ ਮੁਲ ੧॥)
ਵਿਪਾਰੀ ਸੱਜਣ ਨੋਟ ਕਰ ਲੈਣ
ਸਾਡੀਆਂ ਛਪੀਆਂ ਹੋਈਆਂ ਕਿਤਾਬਾਂ ਕਾਗਜ਼ ਤੇ ਛਪਾਈ ਦੇ ਲਿਹਾਜ਼ ਨਾਲ ਸਾਰੀ ਮਾਰਕੀਟ ਨਾਲੋਂ ਸੁਹਣੀਆਂ ਤੇ ਸਸਤੀਆਂ ਹਨ, ਅਸੀਂ ਦਾਹਵੇ ਨਾਲ ਕਹਿੰਦੇ ਹਾਂ, ਕਿ ਸਾਡੇ ਨਾਲੋਂ ਸਸਤੇ ਨਿਰਖ ਕਿਸੇ ਵੀ ਦੁਕਾਨਦਾਰ ਦੇ ਨਹੀਂ ਤੇ ਨਾ ਹੀ ਸਾਡੇ ਨਾਲੋਂ ਚੰਗੇ ਲਿਖਾਰੀਆਂ ਦੀਆਂ ਕਿਤਾਬਾਂ ਅਜੇ ਤਕ ਕਿਸੇ ਨੇ ਛਾਪੀਆਂ ਹਨ। ਇਕ ਵਾਰ ਜ਼ਰੂਰ ਅਜ਼ਮਾਓ। ਵਿਪਾਰੀਆਂ ਦੇ ਨਿਰਖਾਂ ਦੀ ਸੂਚੀ ਪੱਤਰ ਅੱਜ ਹੀ ਮੰਗਵਾਓ।
ਪਤ:-ਭਾਪੇ ਦੀ ਹੱਟੀ (ਰਜਿਸਟਰਡ)
ਮਾ:-ਗਿਆਨੀ ਹਰਭਜਨ ਸਿੰਘ ਐਂਡ ਸਨਜ਼
ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ.