ਪੰਨਾ:ਰਾਜ ਕੁਮਾਰੀ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਇਹੋ ਜਹੇ ਸ਼ਬਦ ਹੀ ਅਜ ਤੋਂ ਕਈ ਚਿਰ ਪਹਿਲਾਂ ਹਮਾਯੂੰ ਦੀ ਪ੍ਰੇਮਕਾ ਨੇ ਹਮਾਯੂੰ ਨੂੰ ਆਖੇ ਸਨ ਜਦ ਬਾਬਰ ਹਿੰਦੁਸਤਾਨ ਤੇ ਨਵਾਂ ਨਵਾਂ ਕਬਜ਼ਾ ਕੀਤਾ ਸੀ।
ਮੈਂ ਵੀ ਇਸੇ ਧਰਤੀ ਦੀ ਇਕ ਪ੍ਰੇਮ-ਵਾਰਤਾ ਨਾਵਲ ਦੇ ਰੂਪ ਵਿਚ ਪਾਠਕਾਂ ਅਗੇ ਪੇਸ਼ ਕੀਤੀ ਹੈ। ਵੇਖੀਏ ਮੇਰੀ ਇਹ ਕੋਸ਼ਿਸ਼ ਸਕਾਰਥੀ ਹੁੰਦੀ ਹੈ ਜਾਂ ਨਹੀਂ।

ਲਾਹੌਰ

ਅਗਸਤ ੧੯੪੬

ਕੁਲਦੀਪ ਸਿੰਘ

ਤੀਜੀ ਐਡੀਸ਼ਨ

ਮੈਨੂੰ ਇਸ ਪੁਸਤਕ ਦੀ ਤੀਜੀ ਐਡੀਸ਼ਨ ਪਾਠਕਾਂ ਅਗੇ ਪੇਸ਼ ਕਰਦਿਆਂ ਹੋਇਆਂ ਖ਼ਾਸ ਖ਼ੁਸ਼ੀ ਹੋ ਰਹੀ ਹੈ।
ਇਸ ਐਡੀਸ਼ਨ ਵਿਚ ਕੁਝ ਤਸਵੀਰਾਂ ਵੀ ਪਾ ਦਿਤੀਆਂ ਹਨ ਜੋ ਪਾਠਕਾਂ ਦੀ ਦਿਲਚਸਪੀ ਵਿਚ ਹੋਰ ਵੀ ਵਾਧਾ ਕਰਨਗੀਆਂ।

ਅੰਮ੍ਰਿਤਸਰ

ਕ. ਸ.

ਦਸੰਬਰ ੧੯੫੫