ਪੰਨਾ:ਲਕੀਰਾਂ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਲਕੀਰਾਂ

ਉਹਨਾਂ ਨੂੰ ਕੋਈ ਮੇਟ ਨਾ ਸਕੇ
ਜੋ ਲਿਖੀਆਂ ਤਕਦੀਰਾਂ
ਦਿਲ ਦੀਆਂ ਰੀਝਾਂ ਚਾ ਉਮੰਗਾਂ
ਡਿਠੀਆਂ ਜੋ ਤਸਵੀਰਾਂ
ਜੀਵਨ ਮੇਰਾ ਚਾਰ ਦਿਹਾੜੇ
ਇਸ ਦੁਨੀਆਂ ਵਿਚ ਰਹਿਣਾਂ
ਅਮਰ——ਜਵਾਨੀ ਮੇਰਾ ਜੀਵਨ
ਪਾਈਆਂ ਇਹ ਲਕੀਰਾਂ

ਇਕਸੌਬਾਰਾਂ