ਪੰਨਾ:ਲਹਿਰਾਂ ਦੇ ਹਾਰ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ # ਬੁਲਬੁਲ ਤੇ ਰਾਹੀ । ਖਿੜੀ ਬਹਾਰ ਵਿਚ ਇਕ ਬੁਲਬੁਲ ਕੈਦ ਪੈਗਈ। ਪਤਝੜੀ ਰੁੱਤ ਵਿਚ ਕਿਵੇਂ ਖਲਾਸੀ ਪਾਕੇ ਫੋਰ ਗੁਲਜ਼ਾਰ ਵਿਚ ਆਉਂਦੀ ਹੈ । ਉਜਾੜਾ ਦੇਖ ਵਿਲਦੀ ਹੈ । ਇਕ ਰਾਹੀ ਨਾਲ ਉਸ ਦੀ 'ਪ੍ਰੇਮ' ਤੇ ਆਤਮਕ ਗੱਲ ਬਾਤ ਹੁੰਦੀ ਹੈ । ਓਹ ਦਿਲ ਤਰੰਗ ਤੇ ਵਿਚਾਰਾਂ ਹੇਠਲੀਆਂ ਸਤਰਾਂ ਵਿਚ ਅੰਕਤ ਹਨ:ਬੁਲਬੁਲ ਹੈ ਹਾਇ ! ਬਾਗ ਖਾਲੀ, ਫਲ ਫੁਲ ਫਲੀ ਨਹੀਂ ਹੈ, ਹਾਹਾ ! ਗੁਲਾਬ ਡਾਲੀ ਰੋਲੀ ਕਿਵੇਂ ਗਈ ਹੈ ? ਸਾਵੀ ਕਰੰਬਲੀ ਹਾ । ਕਿੱਧਰ ਉਡੰਤ ਹੋਈ ? ਹਰਿਆਵਲੀ ਉਹ ਸਾਰੀ ਮਲੋਂ ਨਹੀਂ ਰਹੀ ਹੈ । ਕਲੀਆਂ ਨੂੰ ਫੁੱਲ ਖਿੜਵੇਂ ਡੋਡੀਨ ਹੈ ਸੁਗੰਧੀ, ਡੋਡਰ ਕਟੀਲ ਡਾਲੀ -੧੨੯