ਪੰਨਾ:ਲਹਿਰ ਹੁਲਾਰੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੰਗਾ ਰਾਮ ਵਿਚ ਜੰਗਲ ਇੱਕ ਉਜਾੜ ਬੜੀ ਇਕ ਤੋਤਾ ਬੈਠਾ ਰੋਂਦਾ ਹੈ । ਭਰ ਉਠਦਾ, ਤਕਦਾ, ਟਪਦਾ ਹੈ ਤਕ ਤਕ ਕੇ ਫਾਵਾ ਹੋਂਦਾ ਹੈ। ਖਾ ਸਹਿਮ ਕਦੇ ਛਹ ਬਹਿੰਦਾ ਹੈ ਬੰਨ ਆਸ ਕਦੇ ਤੁਰ ਪੈਂਦਾ ਹੈ, ਚੱਕ ਟੰਗ ਕਦੇ ਅੱਖ ਮੰਟੇ ਹੈ ਥਕ ਖੰਭ ਕਦੇ ਫੜਕੇਂਦਾ ਹੈ । ਇਉਂ ਡਾਵਾਂ ਡੋਲਕ ਹੁੰਦੇ ਨੂੰ ਭੁਖ ਨ੍ਹ ਨੇ ਨਾਲ ਸਤਾਯਾ ਹੈ, ਪਰ ਦੁਖ-ਹਰਤਾ ਇਸ ਦੁਖੀਏ ਦਾ | ਕਈ ਲੈਣ ਸਾਰ ਨਾ ਆਯਾ ਹੈ । ਪਾਲਤ ਤੋਤੇ ਨੂੰ ਪੰਜਾਬੀ ਘਰਾਂ ਵਿਚ ਗੰਗਾ ਰਾਮ ਤੇ ਮੀਆਂ ਮਿੱਠੁ ਆਖਦੇ ਹਨ । ਇਹ ਪਿੰਜਰੇ ਪਿਆ ਚੁਰੀਆਂ ਖਾਂਦਾ ਤੇ ਆਦਮੀ ਨਾਲ ਗਿੱਝ ਜਾਂਦਾ ਹੈ ਅਰ ਉਸ ਦੀ ਬੋਲੀ ਦੀ ਨਕਲ ਵੀ ਕਰ ਲੈਂਦਾ ਹੈ । -੦੧