ਪੰਨਾ:ਲਹਿਰ ਹੁਲਾਰੇ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆ ਮਾਰ ਉਡਾਰੀ ਨਾਲ ਮਿਰੇ, ਲੈ ਚੱਲਾਂ ਉਪਰ ਬਿੱਛ ਬੜੇ, ਮਤ ਏਥੋਂ ਬਿੱਲੀ ਕੁੱਤਾ ਆ ਨਿਜ ਪੇਟ ਭਰਨ ਨੂੰ ਚੁੱਕ ਖੜੇ । ਸੁਣ ਤੱਕ ਕਹੇ ਵਲ ਬਿਛ ਜ਼ਰਾਂ “ਕੀ ਮੈਂ ਜਾ ਉਥੇ ਸਕਦਾ ਹਾਂ ? ਕੁਈ ਚੁੱਕਣ ਵਾਲਾ ਨਾਲ ਨਹੀਂ ਮੈਂ ਸੋਚ ਸੋਕਣੋਂ ਝਕਦਾ ਹਾਂ । ਸ਼ਿਹ ਤੋਤਾ ਕਹਿੰਦਾ ਝੜਕ ਜ਼ਰਾ ਤੂੰ ਉੱਡ ਪਰਾਂ ਨੂੰ ਮਾਰ, ਭਰਾ ! ਪਰ ਮਾਰ ਪਰ ਉਡ ਸੱਕੇ ਨਾ ਹੋ ਗੰਗਾ ਰਾਮ ਲਚਾਰ ਰਿਹਾ। ਇਹ ਹਾਲ ਅਣੋਖਾ ਤੋਤੇ ਨੇ ਨਹੀਂ ਅੱਗੇ ਸੁਣਿਆਂ ਡਿੱਠ ਸੀ, ਉਡ ਗਿਆ ਭਰਾਵਾਂ ਦੱਸਣ ਨੂੰ ਇਹ ਨਵਾਂ ਸੁਆਦਲ ਚਿੱਠਾ ਸੀ । -੧੦੩