ਪੰਨਾ:ਲਹਿਰ ਹੁਲਾਰੇ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਜ਼ਾਲਮ ਭੁਖਾਂ ਪਟ ਬੁਰਾ ਬਿਨ ਝਲਕੇ ਕਰੇ ਅਰਾਮ ਨਹੀਂ। ਸੋ ਰੋਂਦੇ ਦੇ ਗੰਗੂ ਨੇ · ਕਰ ਉਗਲ ਨਿਗਲ ਖਾਂ ਗੋਲ੍ਹ ਲਈ । ਹੁਣ ਪੁੱਛਣ ਹਾਲ ਵਿਲਾਇਤ ਦਾ ਉਹ ਗੰਗੂ ਨਾਲ ਸੁਆਦ ਕਹੇ:ਮੈਂ ਦੇਵਤਿਆਂ ਵਿਚ ਵਸਦਾ ਸਾਂ ਜਿਥੇ ਜੀਵਨ ਦਾ ਅਚਿੰਤ ਰਹੇ, ਮੈਂ ਵਸਣੇ ਨੂੰ ਇਕ ਮਹਿਲ ਸਿਗਾ ‘ਜੋ ਲੋਹੇ ਨਾਲ ਬਨਾਯਾ ਸੀ; ਇਸ ਅੰਦਰ ਬੈਠਕਾਂ ਨਿਰਭੈ ਸਾਂ ਕੁਈ ਵੈਰੀ ਨਿਕਟ ਨ ਆਯਾ ਸੀ । ਕੂਈ ਭੰਨੁ ਨ ਇਸ ਨੂੰ ਸਕਦਾ ਸੀ ਫਿਰ ਪੌਣ ਅਚਾਇਬ ਵਗਦੀ ਸੀ, ਤੇ ਚੁਗੇ ਮਿੱਠੀ ਮਿਲਦੀ ਸੀ ਜੋ ਬਹੁਤ ਸੁਆਦੀ ਲਗਦੀ ਸੀ । , ਕਈ ਮੇਵੇ ਮਿਰਚਾਂ ਮਿਲਦੇ ਸਨ “ਕਈ ਭੋਜਨ ਸੁਹਣੇ ਆਂਦੇ ਸੀ, -੧੦੭