ਪੰਨਾ:ਲਹਿਰ ਹੁਲਾਰੇ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਦ ਚੁਪ ਹੋਈ ਤਦ ਸੋਚ ਪਈ ਸਭ ਫਿਕਰ ਦੜਾਂਦੇ ਥੱਕੇ ਨੀ, ਨਹੀਂ ਸਮਝ fਪਿਆ ਜੋ ਓਸ ਕਿਹਾ ਫਿਰ ਪੁੱਛਾਂ ਪੁਛ ਪੁਛ ਅੱਕੇ ਨੀ । ਕੁਝ ਸਯਾਣ ਤੋਤੇ ਉਡ ਗਏ ਇਕ ਸਿੰਮਲ ਦਾ ਸੀ ਬ੍ਰਿਛ ਬੜਾ, ਇਕ ਬਹੁਤ ਪੁਰਾਣੇ ਤੋਤੇ ਦਾ ਖੋਹ ਇਸ ਦੀ ਵਿਚ ਸੀ ਇੱਕ ਘੁਰਾ । ਜਾ ਸਭ ਨੇ ਸੀਸ ਨਿਵਾਇਆ ਏ ਤੇ ਸਾਰਾ ਹਾਲ ਸੁਣਾਇਆ ਏ, ਫਿਰ ਪੁਛਿਆ: “ਬਾਬਾ ਦੱਸ ਅਸਾਂ “ਕੀ ਤੇਰੀ ਸਮਝੇ ਆਇਆ ਏ ? ਉਸ ਬੁੱਢੇ ਕਈ ਜ਼ਮਾਨੇ ਵਰਤੇ ਦੁਨੀਆਂ ਦੇ ਵਿਚ ਡਿੱਠੇ ਸੇ, ਕਈ ਹਾਲ ਸੁਣੇ ਤੇ ਪੁੱਛੇ ਸੇ ਕਈ ਵਾਚੇ ਪਿਛਲੇ ਚਿੱਠੇ ਸੀ । ਨੂੰ ਕਹਿੰਦਾ ਖੋੜੋਂ ਨਿਕਲਯਾ ਸੀ ਤੇ ਉੱਡ ਪਿੱਪਲੇ ਆਯਾ ਸੀ; ੧੦੬