ਪੰਨਾ:ਲਹਿਰ ਹੁਲਾਰੇ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਤ ਕੋਈ ਮੈਨੂੰ ਖਾ ਜਾਵੇ ਇਸ ਗਲ ਤੋਂ ਸੁਖੀਆ ਸੈਂਦਾ ਸੀ ਸਨ ਰਸਤੇ ਚਾਰ ਚੁਫੇਰੇ ਵੀ ਧੂਪ ਪੌਣ ਖੁਲੀ ਆ ਜਾਂਦੀ ਸੀ, ਡਰ ਮੈਨੂੰ ਰਤਾ ਨ ਰਹਿੰਦਾ ਸੀ, ਕੁਈ£ ਆਣ ਬਲਾ ਨਾ ਖਾਂਦੀ ਸੀ ! ਬੁੱਢਾ ਤੋਤਾ-ਪਰ ਦੱਸੀਂ ਕੀ ਮੰਦਰ ਦੀ ਵਸ ਕਿਸਦੇ ਖੋਲਣ ਮਾਟਨ ਸੀ ? ਜੇ ਵੱਸ ਨ ਤੇਰੇ ਰੱਖੀ ਸੀ ਤਾਂ ਇਸਦਾ ਕਹੁ ਕੀ ਕਾਰਨ ਸੀ ? ਜੋ ਜੀਉੜਾ ਚਾਹੇ ਨਿਕਲਣ ਨੂੰ ਕੋਈ ਤੇਰੀ ਆਖੀ ਮੰਨਦਾ ਸੀ ? ਜਾਂ ਬੱਝਾ ਮਰਜ਼ੀ ਦੁਏ ' ਦੀ ਤੂੰ ਵਿੱਚ ਪਿਆ ਸਿਰ ਧੁਨਦਾ ਸੀ ? ਜੋ ਤੂੰ ਦਰਵਾੜੇ ਦਸਦਾ ਹੈ ਕੀ ਉਸਤੋਂ ਬਾਹਰ ਆਂਦਾ ਸੈਂ ? ਜਾਂ ਵਿੱਚ ਰਹਿਕੇ, ਉਹਨਾਂ ਤੋਂ ਦਰਸ਼ਨ ਹੀ ਦੇਂਦਾ ਲੈਂਦਾ ਸੈਂ ? ੧੪