ਪੰਨਾ:ਲਹਿਰ ਹੁਲਾਰੇ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੰਗੂ ਰਾਮ-ਸੀ ਦੇਵਤਿਆਂ ਦੇ ਵੱਸ ਸਦਾ ਵੱਸ ਮੇਰੇ ਰੱਖਣ ਮਾੜਾ ਸੀ, ਉਹ ਬੰਦੀ ਨਾਂ, ਇਕ ਰਾਖੀ ਦਾ ਮੈਂ ਦਾਲੇ ਤਕੜਾ ਵਾੜਾ ਸੀ । ਓ ਰਸਤੇ ਮੌਜ ਬਹਾਰਾਂ ਦੇ ਵਾ ਚਾਨਣ, ਸਾਦਾਂ ਦੇਂਦੇ ਸਨ, ਪਰ ਮੈਨੂੰ ਅੰਦਰੇ ਰਖਦੇ ਸਨ ਓਹ ਤੇ ਰੱਖ ਕਰੇਂਦੇ ਸਨ।

  • Click up # % #

ਬੁੱਢਾ ਤੋਤ-ਜੋ ਅੰਮ੍ਰਿਤ ਖਾਣੇ ਮਿਲਦੇ ਸੇ ਉਹ ਦੇਂਦੇ ਤੈਨੂੰ ਆਪੇ ਸੀ, ਯਾ ਮੂੰਹ ਮੰਗਿਆ ਵੀ ਦੇਂਦੇ ਸੀ ਜੋ ਤੈਨੂੰ ਲਗਦੇ ਮਾਪੇ ਸੀ ? BE : E = 1 ਗੰਗਾ ਰਾਮ-ਜੋ ਭਾਵੇ ਓਹਨਾਂ ਮਾਪਿਆਂ ਨੂੰ ਨਿਜ ਬਾਲਾਂ ਵਾਂਗੂ ਦੇਂਦੇ ਸੀ, ਮੈਂ ਮੰਗਣ : ਕੋਲੋਂ ਸੰਗਦਾ ਸਾਂ ਜੋ ਚਾਹੁਣ ਆਪ ਕਰੇਂਦੇ ਸੀ ! -੧੧੫