ਪੰਨਾ:ਲਹਿਰ ਹੁਲਾਰੇ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੁੱਢਾ ਤੋਤਾ-ਜੇ ਬਾਲ ਕਦੀ ਕੁਈ ਓਹਨਾਂ ਦਾ ਤੋਂ ਨਾਲ ਖੇਡਦਾ ਹਸਦਾ ਸੀ, ਤੇ ਤੈਥੋਂ ਚੱਕ ਵਢੀਦਾ ਸੀ, ਉਹ ਜਾ ਮਾੜਾਂ ਨੂੰ ਦਸਦਾ ਸੀ, ਤਦ ਤੈਨੂੰ ਸੋਟੀ ਪੈਂਦੀ ਸੀ ਤੇ ਚੁਗੇ ਬੰਦ ਰਹਾਂਦੀ ਸੀ ? ਜਾਂ ਗੱਲ ਨ ਗਉਲੀ ਜਾਂਦੀ ਸੀ, ਕੁਈ ਆਫਤ ਸਿਰੇ ਨ ਆਂਦੀ ਸੀ ? ਗੰਗਾ ਰਾਮ-ਜੇ ਮੈਂ ਅਪਰਾਧ ਕਮਾਂਦਾ ਸਾਂ, ਤਦ ਕੀਤੇ ਦਾ ਫਲ ਪਾਂਦਾ ਸੀ, ਪਰ ਮੈਂ ਬੀਬਾ ਬਣ ਰਹਿੰਦਾ ਸਾਂ, ਵਸ ਲਗਦੇ ਨਹੀਂ ਦੁਖਾਂਦਾ ਸਾਂ ! ਇਹ ਕਹਿੰਦਾ ਲਹੰਪਟ ਪੰਛੀ ਦੀ ਫਿਰ ਗੰਗੂ ਬੋਲੀ ਪਾਂਦਾ ਏ, ਸੂਣ ਤੋਤਾ ਧੌਣ ਉਠਾਂਦਾ ਏ ਤੇ ਅਗਲੀ ਗਲ ਚਲਾਂਦਾ ਏ। ਬੱਚਾ ਤੋਤਾ-ਇਹ ਬੋਲੀ ਜਿਸ ਵਿਚ ਬੋਲੇ ਤੂੰ ਇਹ ਦੇਵ-ਲੋਕ ਦੀ ਬਾਣੀ ਹੈ ? 1 is m&m # JESECEK. -੧੧੬--