ਪੰਨਾ:ਲਹਿਰ ਹੁਲਾਰੇ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਰਮ ਨਰਮ ਧਰ ਪੈਰ ਤੁਰੇਂਦੀ, ਚਿਹਰੇ ਛਾਈਜ਼ਰਦੀ । ਕਦਮ ਕਦਮ ਤੇ ਅਝਕੇ, ਝਿਜਕੇ, ਉੱਪਰ ਹੇਠ ਤੁਕਾਵੇ, ਅੱਗੇ ਪਿੱਛੇ ਨਜ਼ਰ ਮਾਰਕੇ | ਠਹਿਰੇ, ਨੈਣ ਮਿਟਾਵੇ ਸੋਚ ਵਿੱਚ ਡੁਬ ਜਾਵੇ ਸਾਰੀ, ਤਬੂਕ ਅੱਖੀਆਂ ਖੂਹਲੇ, ਸੁਹਣੇ ਨੈਣ ਕਟੋਰੀਆਂ ਵਰਗਨੋਂ . | ਨੀਰ ਛਮਾਂ ਛਮ ਤੁਹਲੇ। ਭਰੇ ਹਾਹੁਕਾ ਕਹੇ : ਹਾਇ ! ਹੈ । ਕਾਹਨੂੰ ਏ ਕੁਛ ਬਣਿਆਂ ? ਕੀ ਹੈ, ਤੇ ਏ ਕਿਉਂ ਹੈ ਸਾਰਾ ਪੇਟਾ ਤਾਣਾ ਤਣਿਆਂ ? : ਮੈਂ ਜ਼ਿੱਦੀ, ਮੈਂ ਜਾਣਾ ਨੀਂਦੀ, ਹਾਂ ਜੀਵਨ · ਮੈਂ ਜਾਣਾ, sਰ ਏ ਜੀਵਨ ਕੀ ਹੈ ਵਸਤੁ ? . ਕੀ ਹੈ ਇਸ ਦਾ ਮਾਣਾ ? -੧੨੭ :