ਪੰਨਾ:ਲਹਿਰ ਹੁਲਾਰੇ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਾਰੇ ਵਿੱਚ ਅਕਾਸ਼ਾਂ ਚਿਤਰੇ, ਲਟਕ ਗਏ ਵਿਚ ਸਰ ਦੇ, ਨੀਲਾ ਹੇਠ ਅਕਾਸ਼ ਵਿਛਾਕੇ . ਖਿਲਰੇ, ਜਲ ਵਿਚ ਤਰਦੇ। ਡਕ ਆਪਣੀ, ਤੋਲਣ ਜਲ ਦੀ, ਦੋ ਤਲਕਾਂ ਰਲ ਗਈਆਂ, ਵਿੱਚ ਡੂੰਘਾਣਾਂ ਅਰਸ਼ੀ ਮੌਜਾਂ ਦੁਣੀਆਂ ਹੋ ਹੋ ਪਈਆਂ । ਅਜਬ ਸਫਾਈ ਨੀਰ ਤੁਧੇ ਦੀ ਜਿਸ ਨੇ ਬੰਨ ਉਤਾਰੀ, ਸਾਰੀ ਛਬੀ ਅਕਾਸ਼ਾਂ ਵਾਲੀ ! ਅਪਣੇ ਵਿੱਚ ਖਿਲਾਰੀ ॥ ਗੰਦਲ ਕੁਆਰ ਵਾਂਙ ਇਕ ਲੰਮੀ ! ਡੀਲ ਸੁਹਾਵੀ ਵਾਲੀ ਪਤਲੀ ਤੇ ਕੁਛ ਨਾਜ਼ਕ-ਕੋਮਲ, ਜਾਪੇ ਭੋਲੀ ਭਾਲੀ, ਆ ਨਿਕਲੀ ਮੁਟਿਆਰ ਏਸ ਥਾਂ, ਗਰਮ ਗਰਮ ਸਾਹ ਭਰਦੀ, -੧੨੬