ਪੰਨਾ:ਲਹਿਰ ਹੁਲਾਰੇ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੀਵਨ ਕੀ ਹੈ ? ਪਾਰੇ ਦੇ ਤਲ ਵਾਂਕ ਛੰਭ ਇਕ ਚਿੱਟਾ ਸਾਫ ਸੁਹਾਵਾਂ, ਮੂੰਹ ਮੂੰਹ ਭਰਿਆ,ਡ ਡਲ਼ ਕਰਦਾ, ਦੱਸੇ ਅਜਬ ਦਿਖਾਵਾ । ਨਿੱਕੀ ਨਿੱਕੀ ਰਿਵੀ ਰੁਮਕਦੀ, ਲਹਿਰ ਉਠਿੰਦੀ ਨਿੱਕੀ,ਕਰਦੀ ਯਾਰ, ਗਲੇ ਜਲ ਲਗਦੀ, ਵਗਦੀ ਪੌਣ ਲਡਿੱਕ । ਚੰਦ ਅਕਾਸ਼ਾਂ ਦੇ ਵਿਚ ਫਿਰਦਾ . ' ਜਲ ਵਿਚ ਝਾਤੀ ਮਾਰੇ, ਜਲ ਨਿਰਮਲ ਉਸ ਜੱਫੀ ਪਾਕੇ ਅਪਣੇ ਵਿੱਚ ਉਤਾਰੇ। ਇਕ ਚੰਦਾ ਵਿਚ ਅੰਬਰ ਫਿਰਦਾ ਰੂਪ ਅਡੋਲ ਸੁਹਾਵੇ, ਚੰਦ ਛੰਭ ਵਿਚ . ਡੋਲੇ ਤੇ ਲਹਿਰਾਵੇ | ਜ -੧੨੫