ਪੰਨਾ:ਲਹਿਰ ਹੁਲਾਰੇ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਝਰਨਾਟਾਂ ਜੋ ਜਾਣ ਨ ਝਲੀਆਂ । ਆਪੇ ਛੇੜਨ ਵਾਲੀ ? ਹਸਰਤ, ਆਸ, ਨਿਰਾਸਾ ਹੋਏ ਆਪੇ ਵਿਚ ਉਪਜਾਵੇਂ, ਆਪ ਵਿਰਾਗਨ ਹੋਕੇ,, ਅੜੀਏ ! ਆਪ ਡੋਬ ਪਈ ਖਾਵੇ ! *ਉਠਨ ਉਮੰਗਾਂ ਤੇ ਚਾ ਉੱਚੇ, ਖਿੱਚਾਂ ਧੂਹ ਲਿਜਾਵਨ, ਕਾਂਬਾ ਛਿੜੇ, ਬ੍ਰਟਾਂ ਥਰਕਨ, ਲਹਿਰਾਂ ਕਹਿਰ ਮਚਵਨ। ਆਪਾ ਪਿਆ ਸਦਕੜੇ ਹੋਵੇ ਕਿਸ ਤੋਂ ? ਪਤਾ ਨ ਲੱਗੇ, ਕਿਸਦੇ ਪਰ ਖਿਚੀਂਦਾ ਜਾਵੇ ? ਕੌਣ ਪਿਆ ਸੁ ਠੱਗੇ ? ਕਦੇ ਅਕਲ ਵਿਚ ਆਵੇਂ ਜਿੰਦੇ ! ਦਾਨੀ ਹੋ ਹੋ ਸੋਚੇ, ਸੋਚੀਂ ਤਰੇਂ; ਰੁਝੇ ਤੇ ਡੁੱਬੋਂ, ਉਛਲ ਉਛਾਲੇ ਬੋਚੇ, -੧੨੯