ਪੰਨਾ:ਲਹਿਰ ਹੁਲਾਰੇ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੁਹਕਰ ਖਾਇ ਕਿਤੋਂ ਮੁੜ ਆਵੇ, ਭੇਤ ਨ ਰਾਖੁੱਲੇss “ਕਿਉਂ ਹੋਯਾ ? ਏ ਜੀਵਨ ਕੀ ਹੈ ? ਆਪਾ' ਕਿਉਂ ਹਾਂ ਭੁੱਲੇ ? “ਹਾਇ ! ਕਰਾਂ ਕੀ ? ਮੈਨੂੰ ਜਿੰਦੇ ! ਖਾਣ ਪੀਣ ਨ ਭਾਵੇ, *ਕੋਈ ਸਾਦ ਨੇ ਔਹਦਾ ਆਕੇ ਦਿਸਦਾ ਨਾਂ ਪਰਚਾਵੇ ! “ਤੂੰ ਕੀਹ ਹੈਂ ? ਤੂੰ, ਦੱਸ ਅਸਾਨੂੰ, ਅੜੀਏ ! ਹੋਰ ਖਪਾ ਨਾ, ਬਹੁਤ ਰੁਲਾਯਾ ਹਈ ਅਸਾਂਨੂੰ, ਭੁਆਲੀ ਹੋਰ ਪੁਆ ਨਾ , *ਦੱਸ ਕੌਣ ਤੂੰ ? ਕੀ ਹੈਂ ਸਖੀਏ ! ਹੁਣ ਦੱਸਣੋਂ ਨਾ ਨੱਥੀਂ ਅਪਣਾ ਆਪ ਲੁਕਾਯਾ ਜਿਹੜਾ ਖੁਹਲ ਅਸਾਨੂੰ ਦੱਸੀਂ ਮੈਨੂੰ ਭਰਮ ਪਏ ਨੀ ਜਿੰਦੇ। ` ` ਤੂੰ ਪਰਦੇ ਵਿਚ ਬਹਿੰਦੀ, -੧੩੦