ਪੰਨਾ:ਲਹਿਰ ਹੁਲਾਰੇ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਭੋਰਾ ਰੂਪ ਦਿਖਾਵੇਂ, ਬਾਕੀ | ਲੁਕੀ ਪਰਦਿਆਂ ਰਹਿੰਦੀ, ਨਿੱਕੀ ਰਮਜ਼ ਅਕਲ ਦੀ ਮਾਰੇ, ਹੋਰ ਨ ਕੁੱਝ ਦਿਖਾਵੇਂ, ਬਾਕੀ ਆਪ ਲੁਕਿਆ ਤੇਰਾ । | ਸਾਨੂੰ ਨਾfਸਿਆਵੇ । ਜਦੋਂ ਵਲਵਲੇ ਸਿੱਕਾਂ ਸਧਰਾਂ, ਖਿੱਚਾ ਪੈਣ, ਹਿਲਾਵਣ, “ਕਸਕ ਕਸਕਦੀ ਟੈਬ ਝੰਝੋਲੇ, ਹਿੱਲ ਰੋਲੇ ਆਵਨ, ਤਦੋਂ ਕਰਾਂ ਕੀ, ਜਿੰਦੇ ਮੇਰੀ । ਕਿੱਥੋਂ ਉਹ ਕੁਝ ਲਯਾਵਾਂ, ਜਿਸਦੇ ਨਾਲ ਅਪੂਰਨ ਹੋਈ। ਤੈਨੂੰ ਭਰ ਦਿਖਲਾਵਾਂ ? “ਹਾਇ ! ਦੱਸ ਤੂੰ ਜਿੰਦੜੀ ! ਮੈਨੂੰ, ਮੈਂ ਰੋ ਰੋ ਮਰ ਲੱਥੀ, s‘ਤੂੰ ਕੀ ਹੈ ? ਤੂੰ ਖੁਹਲ ਦਿਖਾ ਦੇ | ਅਪਨਿ ਕਲਾ ਦੀ ਹੱਥੀ । -੧੩੧