ਪੰਨਾ:ਲਹਿਰ ਹੁਲਾਰੇ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਜ ਸਰਵਰ ਨੇ ਛਾਤੀ ਵਿਚੋਂ | ਸਾਰੀ ਖੁਹਲ ਵਿਛਾਈ । ਨਜ਼ਰ ਪਈ ਜਦ ਮੁਟਿਆਰਨ ਦੀ | ਉਸ ਖੇੜੇ ਦੇ ਬਨ ਤੇ, ਉਸ ਸੁਹਣੇ, ਉਸ ਜੋਬਨ ਭਰਵੇਂ, ਉਸ ਹੁਸਨਾਂ ਦੇ ਚੰਨ ਤੇ:ਉਹ ਜੋ ਛਬੀ ਸੁਹਾਵਾਂ ਵਾਲੀ, ਮੀਂਹ ਸੀ ਪਈ ਵਸਾਂਦੀ, ਹੇਠਾਂ ਉੱਤੇ ਤੇ ਚਉਫੇਰੇ ਗੂੜੀ ਛਹਿਬਰ ਲਾਂਦੀ, ਉਹ ਹੁਸਨਾਂ ਦਾ ਗਜ਼ਬ ਨਜ਼ਾਰਾ, ਸੁਹਣਾ ਓਹ ਦਿਖਾਵਾ, ਅੱਖੀ ਪਿਆ ਜਦੋਂ, ਦਿਲ ਧਸਿਆ, | ਛਾਇਆ ਰੰਗ ਸੁਹਾਵਾ ॥ ਬੇਹੋਸ਼ੀ ਇਕ ਛਾਈ ਉਸ ਤੇ ਰਹੀ ਬਝੱਕ ਤੁਕਾਂਦੀ, ਕੋਈ ਸੁੱਧ ਰਹੀ ਹੈ ਬਾਕੀ, ਮੂਰਤ ਟੱਕ ਬਨਾਂਦੀ । • ੧੪੮