ਪੰਨਾ:ਲਹਿਰ ਹੁਲਾਰੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੋਸ਼ਨ ਆਰਾ (ਸਮਾਧ ’ਚੋਂ) ਕਿਉਂ ਜਚਦੇ ਹਨ ਕਦਮ ਤੁਸਾਡੇ | ਬਾਗ ਅਸਾਡਾ ਵੜਦੇ ? ਅਰਜ਼ ਨ ਕਰਦੇ, ਮੰਗ ਨ ਮੰਗਦੇ, | ਪੱਲਾ ਅਸੀਂ ਨ ਫੜਦੇ, ਖ਼ਕ ਬਾਗ਼ ਵਿਚ ਖ਼ਾਕ ਹੋ ਗਏ ਹੈ ਨਿਸ਼ਾਨ ਇਕ ਬਾਕੀ, ਭਲਾ ਜਿ ਸਾਡੀ ਯਾਦ ਕਦੇ ਇਹ ਦਿਲ ਤੁਹਾਡੇ ਮੁੜ ਜੁੜਦੇ। ਰੌਸ਼ਨ ਆਰਾ ਯਾਤੀਆਂ ਨੂੰਮੇਰੀ ਕਬਰ ਉਦਾਲੇ ਕੁਦਰਤ ਬਾਗ ਸੁਹਾਵਾ ਲਾਇਆ, ਬਾਗ਼ ਸੈਰ ਨੂੰ ਸਭ ਕੁਈ ਆਵੇ ਕਬਰੋਂ ਪਰੇ ਰਹਾਇਆ,ਲੋਥ ਨਹੀਂ ਵੇ ਲੋਕੋ ! ਮੈਂ ਹਾਂ ਕਿਉਂ ਜਚਦੇ ਤੇ ਹਟਦੇ ? ਫੁਲ, ਫਲ, ਫਲੀ, ਕਲੀ ਤੇ ਪੱਤੇ ਮਹੀਓ ਰੂਪ ਵਟਾਇਆ ॥ -੨੪