ਪੰਨਾ:ਲਹਿਰ ਹੁਲਾਰੇ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੋਲੋਂ ਦੇ ਗਲ ਲਗੀ ਵੇਲ ਲੈਂਦਉਦਾਰ ਚੀੜ ਆਦਿ ਦੀ ਭਾਂਤ ਵਿਚੋਂ ਪਹਾੜ ਵਿਚ ਇਕ ਨੂੰ ਕੇਲੋਂ ਆਖਦੇ ਹਨ । ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤੋੜ ਮਰੋੜ, ਧੂਹ ਧਾਹਕੇ ਹੇਠਾਂ ਲਾਹ ਰਿਹਾ ਸੀ ਜੋ ਆਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅਗੇ ਮਾਨੋ ਉਸ ਵੇਲੇ ਦੀ ਪੁਕਾਰ ਇਹ ਹੈ:ਹਾਇ, ਨਾ ਧਰੀਕ ਸਾਨੂੰ, ਹਾਇ, ਵੇ ਨ ਮਾਰ ਖਿੱਚਾਂ, ਹਾਇ, ਨਾ ਵਿਛੋੜ ਗਲ ਲੱਗਿਆਂ ਨੂੰ ਪਾਪੀਆ ! ਹਾਇ, ਨਾਂ ਤਣੂਕੇ ਮਾਰੀ, ਖਿੱਚ ਨਾ ਫਟੱਕੇ ਦੇ ਦੇ, ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆਂ । ਹਾਇ, ਨਾਂ ਵਲੰਧ ਵੇ ! ਸੁੱਟੀ ਨਾਂ ਉਤਾਰ ਕੁੰਵੇ, ਸਜਣ ਗਲੋਂ ਟੁੱਟੀਆਂ ਹੋ ਜਾਨਾਂ ਇਕਲਾਪਿਆ । -੨੭