ਪੰਨਾ:ਲਹਿਰ ਹੁਲਾਰੇ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੇਰੇ ਹੱਡ ਤਾਣ ਨਾਹੀਂ, ਸੱਕਾਂ ਨਾ ਖੜੋਇ ਪੈਰੀਂ ਖੜੀ ਸਜਣ ਆਸਰੇ ਹਾਂ, ਅਬਲਾ ਮੈਂ ਅਪੀਅਨ ( ਪਯਾਰੇ ਨਾ ਵਿਛੋਏ ਵੇ, ਮਿਲੇ ਨਾ ਨਿਖੇੜੀਏ ਵੇ, ਆਸਰੇ ਨ ਤੋੜੀਏ ਵੇ, ਅਵੇ ਪਾਏ ਨ ਚੋੜੀਆਂ ਨੂੰ ਵਸਲ ਵੇਖ ਖਾਂਝੀਏ ਨਾ ਅੱਡ ਕਰ ਰੀਝੀਏ ਨਾ ਇਕ ਹੋਈਆਂ ਜਿੰਦਾਂ ਦੀਆਂ ਹੁੰਦੀਆਂ ਨਹੀਓਂ ਕੋਆਂ ; ਵਿੱਥਾਂ ਵਾਲੇ ਜੱਗ ਵਿਚ ਵਿੱਥਾਂ ਪਈਆਂ ਚੱਪੇ ਚੱਪੇ, , ਅੱਡ ਅੱਡ ਸਭ ਕੋਈ, ਜੋੜੀਆਂ ਨੀ ਥੋੜੀਆਂ : ਵਿੱਥਾਂ ਮੇਟ ਇੱਕੋ ਹੋਏ ਓਹ ਵੇਖ ਰੀਝਣਾਂ ਵੇ ਬਾਹੀਂ ਗਲੇ ਲਿਪਟੀਆਂ ਨ ਚਹੀਏ ਕਦੇ ਤੌੜੀਆਂ ! -੨੮