ਪੰਨਾ:ਲਹਿਰ ਹੁਲਾਰੇ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਸ਼ਮ ਦਾ ਉੱਤ:Y ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓਹ ਕਰ ਅਰਾਮ ਨਹੀਂ ਬਹਿੰਦੇ, ਨਿਹੁ ਵਾਲੇ ਨੈਣਾਂ ਕੀ ਨੀਂਦਰ ਓਹ ਦਿਨੇ ਰਾਤ ਪਏ ਵਹਿੰਦੇ । ਇਕੋ ਲਗਨ ਲਗੀ ਲਈ ਜਾਂਦੀ ਹੈ ਹੋਰ ਅਨੰਤ ਉਨਾਂ ਦੀ,ਵਸਲੋਂ ਉਰੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ । ਪ੍ਰੀਤਮ ਛੂਹ ਹੈ ਤੁਸਾਂ ਤੋੜਿਆ ਅਸੀਂ ਟੁੱਟ ਪਏ । ਵਿਛੁੜ ਗਏ ਸਾਂ ਡਾਲੋਂ, ਤੁਸਾਂ ਸੁੰਘ ਸੀਨੇ ਲਾ ਸਟਿਆ ਵਿਛੁੜ ਗਏ ਤੁਸਾਂ ਨਾਲੋਂ, ਪੈਰਾਂ ਹੇਠ ਲਿਤਾੜ ਲੰਘਾਉਆਂ ਕੀਤਾ ਖੰਭੜੀ ਖੰਭੜੀ, ਪਰ ਸ਼ੁਕਰਾਨਾ ਛੁਹ ਤੁਹਾਡੀਦਾ ਅਜੇ ਨ ਭੁਲਦਾ ਸਾਨੋਂ -੩੦ -