ਪੰਨਾ:ਲਹਿਰ ਹੁਲਾਰੇ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੂਰਜ ਪਾਸੋਂ ਧੂਹ ਮੈਂ ਕਿਰਨਾਂ ਲੀਤੀਆਂ, ਨਿੱਘੀ ਕੀਤੀ ਰੂਹ ਮੈਂ ਵਧਿਆ ਮੌਲਿਆਂ } ਚਾਨਣ ਤੇ ਨਿੱਘ ਕੱਢ . | ਮੈਂ ਲੀੜਾ ਧੁੱਪ ਤੋਂ, ਲਈ ਆਪ ਵਿਚ ਗੱਡ ( ਓ ਮਾਨੋਂ ਧੁੱਪ ਮੈਂ । ਤਾਣ ਚਾਂਦਨੀ ਸ਼ਾਲ ਮੈਂ ਸੁੱਤਾ ਰਾਤ ਤਾਰਿਆਂ ਨਾਲ ਮੈਂ ਲਈਆਂ ਲੋਰੀਆਂ । ਨੇਰਾਲਿਆਂ ਬਿਠਾਲ ਮੈਂ ਪਹਿਰੇਦਾਰ ਕੁਈ ਨ ਦੇਇ ਉਠਾਲ ਮੈਂ ਰਾਹੀਂ ਸੁੱਤਿਆਂ । ਜੋ ਕੁਛ ਮੇਰੇ ਹਾਲ ਸੀ ਮੈਨੂੰ ਸੌਜਿਆ, ਆਪੇ ਵਿਚ ਬਿਠਾਲ ਮੈਂ ਆਪਾ ਪਾਲਿਆ । ਸ -੩੫