ਪੰਨਾ:ਲਹਿਰ ਹੁਲਾਰੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫੁਹਾਰਾ ਮੁੰਹ ਅੱਡੀ ਅਰਸ਼ਾਂ ਵਲ ਤਕੀਏ (ਇਕ) ਬੂੰਦ ਨ ਕੋਈ ਪਾਵੇ, ਜਦੋਂ ਅਸਾਂ ਵਿਚ ਆ ਗਿਆ ਕੋਈ ਆ ਉਹ ਛਹਿਬਰ ਲਾਵੇ,ਤਦੋਂ ਅਸੀਂ ਹੋ ਦਾਤੇ ਵਸੀਏ ਠੰਢ ਸੁਹਾਵਾਂ ਵਾਲੇ,ਕਿਧਰੋਂ,ਕੌਣ,ਕਦੋਂ, ਦਸ ਸਖੀਏ! ਕਿਤ ਗੁਣ ਉਹ ਕੋਈ ਆਵੇ ? ਆਪੇ ਵਿਚ ਆਪਾਂ ਅੰ ਨੀ ਕਲਵਲ ਹੋ ਉਠੀਆਂ ਮੈਂ ਡਿੱਠਾ ਇਕ ਸੁਪਨਾ ਸੀ, ਮੇਰੀ – ਮੈਂ ਵਿਚ ਹੋਰ ਕੋਈ ਨੀ ਦਿਸਨਾ ਸੀ ਪਰ ਛੁਪਨਾ ਸੀ । ਮੋਂਹਦਾ ਤੇ ਝਰਨਾਟ ਛੇੜਦਾ | ਚਸਕ ਮਾਰ ਠੰਢ ਪਾਵੇ ਓ,ਦੱਸ ਕੌਣ ਉਹ, ਕਦੋਂ ਵੜ ਗਿਆ, ਕਿਉਂ ਦਿਸਨਾ, ਕਿਉਂ ਲੁਕਨਾ ਸੀ ? -੫੧