ਪੰਨਾ:ਲਹਿਰ ਹੁਲਾਰੇ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਂਦਨੀ ਉੱਚੇ ਪਰਬਤਾਂ ਤੇ ਦਿਆਰਾਂ ਯਾ ਕੋਲੋਂ ਦੇ ਬਿਛ ਹੁੰਦੇ ਹਨ, ਜਿਨਾਂ ਦੇ ਪੱਤੇ ਸੂਈਆਂ ਵਾਂਗੂੰ ਖੜੇ ਹੁੰਦੇ ਹਨ । ਖਿੜੀ ਚਾਂਦਨੀ ਦੀਆਂ ਰਿਸ਼ਮਾਂ ਦੇ ਇਨ੍ਹਾਂ ਪੱਤਿਆਂ ਤੇ ਪੈਣ ਸਮੇਂ ਦੇ ਦਿਲ ਤਰੰਗ ਸੂਈਆਂ ਨਾਲੋਂ ਨਿੱਕੇ ਨਿੱਕੇ . ਚਾਂਦਨੀ ਦੇ ਪੈਰ ਸਹੀਓ । ਕੋਲੋਂ ਦੀਆਂ ਸੂਈਆਂ ਉਤੇ ਆਨ ਆਨ ਟਿੱਕਦੇ, ਏਥੋਂ ਛਾਲਾਂ ਮਾਰ ਟੱਪ ਪੈਣ ਚਿੱਟੇ ਪੱਥਰਾਂ ਤੇ ਓਥੋਂ ਕੁੱਦ ਹੇਠ ਖੱਡ ਪਾਣੀ ਉਤੇ ਡਿੱਗਦੇ ! | ਲਹਿਰਾਂ ਦੇ ਉੱਤੇ ਉੱਤੇ | ਤਿਲ fਲ ਖੇਡਦੇ ਨੀ ਪੋਲੇ ਪੋਲੇ ਰੱਖ ਰੱਖ ਠੁਮਕ ਠੁਮਕ ਨਿੱਕਦੇ, ਨਾਚ ਕਰਨ ਪਾਣੀ ਉਤੇ ਲਾਸ਼ਾਂ ਮਾਰਨ ਪੌਣ ਵਿਚ -੫੨