ਪੰਨਾ:ਲਹਿਰ ਹੁਲਾਰੇ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਵਾਂਤੀ ਪੁਰੇ ਦੇ ਖੰਡਰ ਅਵਤੀਰਾ ਕੀ ਰਹਿ ਗਿਆ ਬਾਕੀ . | ਦੋ ਮੰਦਰਾਂ ਦੇ ਢੇਰ, ਬੀਤ ਚੁਕੀ ਸਭਤਾ ਦੇ ਖੰਡਰ ਦਸਦੇ ਸਮੇਂ ਦੇ ਫੇਰ, ਸਾਖੀ ਭਰ ਰਹੇ ਓਸ ਅੱਖ ਦੀ ਜਿਸ ਵਿਚ ਮੋਤੀਆਬਿੰਦ ਹੁਨਰ ਪਛਾਣਨ ਵਲੋਂ ਛਾਇਆ ਗੁਣ ਦੀ ਰਹੀ ਨ ਜਿੰਦ ॥ ‘ਜੋਸ਼-ਮਜ਼ਬ ਤੇ ਕਦਰ-ਹੁਨਰ ਦੀ ਰਹੀ ਨ ਠੀਕ ਤਮੀਜ਼, ਰਾਜ਼ੀ ਕਰਦੇ ਹੋਰਾਂ ਤਾਈਂ ਆਪੂੰ ਬਣੇ ਮਰੀਜ਼ । ਬੁਤ ਪੂਜਾ ? ਬੁਤਫੇਰ ਹੋ ਪਏ ਹੁਨਰ ਨ ਪਰਤਯਾ,ਹਾਇ! ਮਰ ਮਰਕੇ ਬੁਤ ਫੇਰ ਉਗਮ ਪਏ ਗੁਣ ਨੂੰ ਕੌਣ ਜਿਵਾਇ ? ਦੇ ਪੁਰਾਣੇ ਮੰਦਰਾਂ ਦੇ ਖੋਲੇ, ਸ੍ਰੀ ਨਗਰ ਤੇ ਅਨੰਤ ਨਾਗ ਵਿਚਾਲੇ ! --੫੫