ਪੰਨਾ:ਲਹਿਰ ਹੁਲਾਰੇ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖੱਡਾਂ ਨਦੀ ਨਾਲਿਆਂ ਤੇ ਖੇਤਾਂ ਬਨਾਂ ਜੰਗਲਾਂ ਤੇ ਸ਼ਹਿਰਾਂ ਪਿੰਡਾਂ ਸਭਨਾਂ ਤੇ | ਚਾਂਦਨੀ ਹੈ ਪੈ ਰਹੀ । ਰਾਜਿਆਂ ਅਮੀਰਾਂ ਤੇ ਗਰੀਬਾਂ ਪਾਪੀ ਪੁੰਨੀਆਂ ਦੇ ਸਾਰਿਆਂ ਦੇ ਦਾਰਿਆਂ ਤੇ । ਚਾਨਣਾ ਹੈ ਦੈ ਰਹੀ । ਵਯਾਪੀ ਸਾਰੇ ਦਿੱਸਦੀ ਹੈ । ਖਚਤ ਕਿਸੇ ਵਿਚ ਨਾਹਿ, ਧਯਾਨ ਲਾਇਆਂ ਚੰਦ ਵਿਚ . ਚੰਦ ਖਿੱਚ ਪੈ ਰਹੀ । ਚੰਦ ਪਯਾਰੇ* ਚਾਂਦਨੀ ਨੂੰ ਚਾਂਦਨੀ ਖਿਚੀਵੇ ਚੰਦ, ਵਸ ਮਾਤਲੋਕ ਸਾਦ ਅਰਸ਼ਾਂ ਦਾ ਜੇ ਲੈ ਰਹੀ । --0--

  • ਪਿਆਰ ਕਰਦਾ ਹੈ ।

fਧਰਤੀ ਤੇ -੫੪