ਪੰਨਾ:ਲਹਿਰ ਹੁਲਾਰੇ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਸੀਮ ਬਾਗ ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ । ਅਸਾਂ ਤੁਧੇ ਦੀਆਂ ਡਿਠੀਆਂ, ਠੰਢੀ ਯਾਰੀ ਗੋਦ ਤੁਧੇ ਦੀ . | ਛਾਵਾਂ ਠੀਆਂ ਮਿਠੀਆਂ ॥ ਮਾਂ ਨੂੰ ਅਪਣਾ ਬਾਲ ਪਿਆਰਾ ਤੈਨੂੰ ਸਭ ਕੁਈ ਪਯਾਰਾਂ, ਜੋ ਆਵੇ ਉਸ ਲਾਡ ਲਡਾਵੇਂ ' ਠਾਰੇ ਜਿੰਦੀਆਂ ਲੁਠੀਆਂ ! ਵੱਧ ਪਯਾਰ ਵਿਚ-ਪ੍ਰੀਤਮ ਸਕਦਾ ਸਿਕਦਾ ਵੱਛਾ ਛੁਟਿਆ ਧੀ ਅੰਮੀ ਵਲ ਆਇਆ । ਅੰਮੀਂ ਉਸ ਤੋਂ ਵੱਧ ਪਿਆਰੇ 5 ਲਾਡ ਲਡਾਇਆ } ਸਿਕਦੀ ਨਦੀ " ਜਾਲ ਜੱਫਰਾਂ - ਜਦ ਸ਼ਹੁ - ਸਾਗਰ ਉਸ ਤੋਂ ਵੱਧ ਖਜ਼ਾਰ ਵਿਚ ਪ੍ਰੀਤਮ | ਮਿਲਨ ਅਗਾਹਾਂ ਧਾਇਆ । ਪੰਹੁਚ ਪਹੁੰਚੀ ਮਿਲਨ 'ਵਚਤਮ -੬om