ਪੰਨਾ:ਲਹਿਰ ਹੁਲਾਰੇ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਕਵਿ ਰੰਗ ਸੁੰਦਰਤਾ ਅਰਥਾਤ ਉਹ “ਉੱਚ ਸੁੰਦਰਤਾ ਦੀ ਪ੍ਰਤੀਤੀ ਜਿਸਦੇ ਆਵੇਸ਼ ਵਿਚ ਕਵੀ ਤੋਂ ਉੱਚ ਕਾਵਯ ਪ੍ਰਕਾਸ਼ਦਾ ਹੈ। ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤੀਂ ਵਸਦੀ, ਅਪਣੇ ਸੰਗੀਤ ਲਹਿਰੇ ਅਪਣੇ ਪ੍ਰਕਾਸ਼ ਸਦੀ ਇਕ ਸ਼ਾਮ ਨੂੰ ਏ ਓਥੋਂ ਹੇਠਾਂ ਪਲਮਦੀ ਆਈ, ਰਸ ਰੰਗ ਨਾਲ ਕੰਬਦੀ ਸੰਗੀਤ ਥਰਥਰਾਈ,ਜਿਉਂ ਤੇਲ ਤਾਰ ਪ੍ਰੋੜੀ ਜਿਉਂ ਆਬ ਮੋਤੀਆਂ ਦੀ ਨਜ਼ਰਾਂ ਦੀ ਤਾਰ ਤੀ ਨਾਜ਼ਕ, ਸੁਬਕ ਸੁਹਾਈ, ਕੋਮਲ ਗਲੇ ਦੀ ਸੁਰਜਿਉਂ ਝੁਨਕਾਰ ਸਾਜ਼ ਦੀ ਜਿਉਂ ਝਰਨਾਟ ਰੂਪ ਵਾਲੀ ਤਾਰੇ ਡਲੂਕ ਜਿਉਂ ਛਾਈ। ਜਿਉਂ ਥਰਕੇਖਿਚ ਖਿਚ ਖਾ ਮੈਂ ਰੂਹ ਜੋ ਕੰਬੀ, ਹੁਸਨਾਂ ਦੇ ਰੰਗ ਹਰੇ ਰਸ ਝੂਮ ਇਕ ਝੁਮਾਈ, ਪੰਛੀ ਉਡਾਰ* ਵਾਂਝੂ ਆਪੇ ਦੇ ਖੰਭ ਫੜਕੇ ਇਕ ਸ੍ਰ ਸਿਰ ਨੂੰ ਆਯਾ ਇਕ ਤਾਰ ਮਿਰ ਝੁਮਾਈ। ਪੁਛੜਾ ਅਸਾਂ: ਹੇਸੁਹਣੀ! ਤੂੰ ਆਪ ਸੁੰਦਰਤਾ ਹੈ, ਹੀਰੇ ਜੁਆਹਰ ਵਾਣੂੰ ਟਿਕਦੀ ਹੈਂਕਿਉਂ ਤੂੰਹੀਂ? ਪਰਬਤ ਖੜੇ ਸੁਹਾਵੇ ਝੀਲਾਂ ਤੇ ਬਨ ਸਮੁੰਦਰ ਉੱਡਣ ਨੂੰ ਤਿਆਰ ਪੰਛੀ । -੬੧