ਪੰਨਾ:ਲਹਿਰ ਹੁਲਾਰੇ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਰੇ ਪਿਆਪੰਛੀ ਪਿੰਜਰੇ ਦੀ ਸਲਾਹੁਤ ਕਰਨ ਵਾਲੇ ਨੂੰ ਜ਼ਾਲਮ ਖੜਾ ਹਵਾ ਖੁੱਲੀ ਵਿਚ ਆਖੇ: ਪਿੰਜਰਾ ਸੁਹਣਾ ਵਿਚ ਆ ਜਾਵੇਂ ਫਿਰ ਮੈਂ ਪੁੱਛਾਂ ਕਿੰਨ` ਹੈ ਮਨ ਮੁਹਣਾ ? ਪਰ ਤੋਂ ਹੀਨ ਧਰਾ ਦੇ ਕੈਦੀ ! ਓ ਮਰਖ ਦਿਲ ਕਰੜੇ ! ਉੱਡਣਹਾਰੇ ਪੰਛੀ ਨੂੰ ਇਹ ਸੁਹਣਾ ਹੈ ਜਿੰਦ-ਕੂਹਣਾ । ਜ਼ਾਲਮ ਨੂੰ ਰੰਗ ਸੁਹਣਾ ਲੱਗਾ ਮਿੱਠੀ ਲੱਗੀ ਬਾਣੀ,-, ਵਾਹਵਾ ਕਦਰ ਗੁਣਾਂ ਦੀ ਪਾਈ, ਛਹਿ ਕੇ ਜਾਲੀ ਤਾਣੀ। ਪਕੜ · ਪਿੰਜਰੇ-ਪਾਇ ਵਿਛੋੜਿਆ ਸਾਕੂ ਸਨੇਹੀਆਂ- ਨਾਲੋਭੱਠ ਪਵੇ ਇਹ ਕਦਰ ਤੁਹਾਡੀ ਖੇਹ ਇਸ ਯਾਰੀ ਲਾਣੀ ॥

  • ਖੰਭ ॥

-੧ਵਰ