ਪੰਨਾ:ਲਹਿਰ ਹੁਲਾਰੇ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਦਰ ਦੀ ਟੇਕ ਸਕ ਸਿਕ ਰੋ ਰੋ ਢੰਡ ਢੰਡ ਕੇ ਮਜਨੂੰ ਉਮਰ ਗੁਆਈ, ਪਰ ਘਰ ਨਾ ਖਾਧੀ ਲੇਲੀ ਧਾ ਉਸ ਸ ਨ ਆਈ ! ਅੰਤ ਹਾਰ ਕੇ ਬਹਿ ਗਿਆ ਮਜਨੂੰ “ਲੇਲੀ ਲੇਲੀ ਜਪਦਾ, ਲਿਵ ਲੇਲੀ ਵਿਚ ਲਗ ਗਈ ਅੰਦਰ, ਅੰਦਰ ਲੇਲੀ ਆਈ । ਲੈਲੀ ਵੀ ਹੁਣ ਖਿੱਚ ਖਾਇਕੇ ਮਜਨੂੰ ਲਭਦੀ ਆਈ, ਮੈਂ ਲੇਲੀ ਲੇਲੀ ਪਈ ਕੁਕੇ ਮਜਨੂੰ ਸਯਾਣ ਨ ਕਾਈ । ਮੈਂ ਲੇਲੀ ਮੈਂ ਲੇਲੀ ਕੁਕੇ • ਮਜਨੂੰ ਲੇਲੀ ਹੋਯਾ, ਆਪੇ ਪੀਤਮ ਬਣ ਗਿਆ ਪ੍ਰੇਮੀ, ਟੇਕ ਜਾਂ ਅੰਦਰ ਪਾਈ । -੭੬