ਪੰਨਾ:ਲਹਿਰ ਹੁਲਾਰੇ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਰਾਖ ਰਹੇਗੀ ਮੁੱਠ ਅੰਦਰੇ ਦਿਲ ਅਰਮਾਨ ਭਰੇ ਭਰ ਆ । ਹਾਂਢ ਢ, ਹਥ ਝਾੜ ਤੁਰੇਂਗਾ, * ਹਰੇ ਚਾਰੀਏ ਵਾਂਗ, ਭਰਾ ! ਅੱਖਾਂ ਨਾਲ ਪਿਆ ਰਸ ਪੀਵੀਂ ਤ੍ਰਿਸ਼ਨਾ ਹੋਰ ਵਿਸਾਰੀਂ ਚਾ, ਤਦ ਸਾਬਤ ਲਾਹੇ ਵਿਚ ਜਾਈਂ ਨਹੀਂ ਤਾਂ ਜਾਮੇਂ ਆਪ ਖੁੰਝਾ ਇਨਾਂ ਨੈਣਾਂ ਨੇ ਮਾਰ ਮੁਕਾ ਲਿਆ -ਇਕ ਪੰਨੈਣ-ਪਿੰਜਰੇ ਫਸੇ ਸਾਧੂ ਦੀ ਅਰਜ਼ੋਈਇਨਾਂ ਨੈਣਾਂ ਨੇ ਮਾਰ ਮੁਕਾ ਲਿਆ, ਟੁਰੇ ਜਾਂਦੇ ਨੂੰ ਬੰਨ ਬਹਾਲਿਆ, ਬਿਨਾਂ ਸੰਗਲਾਂ ਕੱਸ ਕਥਾ ਲਿਆ, ਬਿਨਾਂ ਦੌਮਾਂ ਦੇ ਬਰੂਦਾ ਬਨਾ ਲਿਆ । ਕਿੱਥੇ ਅਰਸ਼ਾਂ ਦਾ ਗਿਆ ਤਕਾਵਣਾ ਓ, ਕਿਥੇ ਸਾਈਂ ਦਰ ਨਜ਼ਰ ਜਮਾਵਣਾਓ, ਨਜ਼ਰ ਮੇਲਣੀ, ਨਾਂ ਨਾਲ ਖ਼ਾਕੀਆਂ ਦੇ ਟਕ ਬੰਣੀ ਨੂਰੀਆਂ ਝਾਕੀਆਂ ਤੇ । -੭੯